ਰਹਿਮਾਨ ਬਾਬਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 19:
| spouse =
}}
'''ਅਬਦੁਲ ਰਹਿਮਾਨ ਬਾਬਾ''' (1653–1711) ({{lang-ps|عبدالرحمان بابا}}), ਜਾਂ '''ਰਹਿਮਾਨ ਬਾਬਾ''' ({{lang-ps|رحمان بابا}}), ਇੱਕ [[ਪਸ਼ਤੂਨ ਲੋਕ | ਪਸ਼ਤੂਨ]] ਕਵੀ ਸੀ। [[ਪਿਸ਼ਾਵਰ]], [[ਮੁਗਲ ਸਾਮਰਾਜ]] (ਅਜੋਕਾ [[ਖੈਬਰ ਪਖਤੂਨਖਵਾ]], [[ਪਾਕਿਸਤਾਨ]]) ਤੋਂ ਸੀ ਅਤੇ ਆਪਣੇ ਸਮਕਾਲੀ ਅਤੇ ਦੋਸਤ [[ਖ਼ੁਸ਼ਹਾਲ ਖ਼ਾਨ ਖ਼ਟਕ]] ਸਹਿਤ, [[ਪਾਕਿਸਤਾਨ]] ਤੇ [[ਅਫਗਾਨਿਸਤਾਨ]] ਦੇ ਪਸ਼ਤੂਨ ਲੋਕ ਉਸਨੂੰ ਪਸ਼ਤੋ ਦੇ ਅਜ਼ੀਮ ਸੂਫ਼ੀ ਸ਼ਾਇਰਾਂ ਵਿੱਚੋਂ ਇੱਕ ਮੰਨਦੇ ਹਨ।<ref>Sampson, Robert. "Abdu'l Rahmān Bābā: The Legacy of His Poetry in Expressing Divergent Islamic Theology in Pushtūn Society." M.A. Thesis, University of Nottingham, 2003.</ref> ਉਸ ਦੀ ਕਵਿਤਾ ਸਥਾਨਕ ਸਭਿਆਚਾਰ ਦੇ ਉਸ ਆਲੀਸ਼ਾਨ ਰਹਸਮਈ ਪਾਸੇ ਨੂੰ ਪ੍ਰਗਟਾਉਂਦੀ ਹੈ, ਜਿਸ ਨੂੰ ਇਸਲਾਮ ਦੀਆਂ ਘੱਟ ਸਹਿਣਸ਼ੀਲ ਵਿਆਖਿਆਵਾਂ ਤੋਂ ਖਤਰਾ ਵਧਦਾ ਜਾ ਰਿਹਾ ਹੈ।<ref>Sampson, Robert. "The Poetry of Rahman Baba: The Gentle Side of Pushtun Consciousness." Central Asia 52 (2003): 213–228.</ref>
 
</ref>
ਰਹਿਮਾਨ ਬਾਬਾ ਨੇ ਆਪਣੇ ਜ਼ਮਾਨੇ ਦੇ ਟੀਸੀ ਦੇ ਅਧਿਆਪਕਾਂ ਤੋਂ ਫ਼ਿਕਾ ਔਰ ਤਸੱਵੁਫ਼ ਦੀ ਤਾਲੀਮ ਹਾਸਲ ਕੀਤੀ। ਉਸਨੂੰ ਪਸ਼ਤੂਨ ਸ਼ਾਇਰੀ ਦਾ [[ਹਾਫ਼ਿਜ਼ ਸ਼ੀਰਾਜ਼ੀ]] ਮੰਨਿਆ ਜਾਂਦਾ ਹੈ।
 
{{ਹਵਾਲੇ}}