ਅਬੋਧਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਅਬੋਧਵਾਦ''' ਨੂੰ ਅੰਗਰੇਜ਼ੀ ਵਿੱਚ Agnosticism ਕਿਹਾ ਜਾਂਦਾ ਹੈ ਅਤੇ ਇਹ ਲਫ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਅਬੋਧਵਾਦ''' ਨੂੰ ਅੰਗਰੇਜ਼ੀ ਵਿੱਚ Agnosticism ਕਿਹਾ ਜਾਂਦਾ ਹੈ ਅਤੇ ਇਹAgnostic ਲਫ਼ਜ਼ T.H.ਥਾਮਸ Huxleyਹੈਨਰੀ ਹਕਸਲੇ ਨੇ 1869 ਵਿੱਚ ਘੜਿਆ ਸੀ। ਉਸਨੇ ਇਹ ਯੂਨਾਨੀ ਦੇ Gnostic (ਜਾਣਨਾ) ਦੇ ਅੱਗੇ ਏ (a) ਜੋੜ ਕੇ ਬਣਾਇਆ। ਉਸਦਾ ਮੰਨਣਾ ਸੀ ਕਿ ਅਲੌਕਿਕ ਅਗਾਧ ਹੈ, ਧਰਮ ਜਿਨ੍ਹਾਂ ਤੱਥਾਂ ਨੂੰ ਅਸਲੀਅਤ ਮੰਨ ਕੇ ਚਲਦਾ ਹੈ, ਉਨ੍ਹਾਂ ਨੂੰ ਜਾਨਣਾ ਅਸੰਭਵ ਹੈ।