ਦੀਨਾ ਪਾਠਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 19:
}}
'''ਦੀਨਾ ਪਾਠਕ''' (4 ਮਾਰਚ 1922&nbsp;– 11 ਅਕਤੂਬਰ 2002) [[ਗੁਜਰਾਤੀ ਥੀਏਟਰ]] ਦੀ ਅਦਾਕਾਰ ਤੇ ਡਾਇਰੈਕਟਰ ਸੀ ਅਤੇ ਫ਼ਿਲਮ ਅਭਿਨੇਤਰੀ ਵੀ ਸੀ। ਉਹ ਇੱਕ ਔਰਤਾਂ ਦੇ ਹੱਕਾਂ ਲਈ ਜੂਝਣ ਵਾਲੀ ਕਾਰਕੁਨ ਸੀ ਅਤੇ [[ਭਾਰਤੀ ਮਹਿਲਾ ਕੌਮੀ ਫੈਡਰੇਸ਼ਨ]] (NIFW) ਦੀ ਪ੍ਰਧਾਨ ਵੀ ਰਹੀ।<ref>[http://www.tribuneindia.com/2000/20000203/punjab.htm#9 Need to make women aware: Dina Pathak] ''[[The Tribune (Chandigarh)|The Tribune]]'', 3 February 2000.</ref><ref>[http://www.tribuneindia.com/1999/99may01/cth1.htm Women panels 'toothless'] ''[[The Tribune (Chandigarh)|The Tribune]]'', 1 May 1999.</ref> [[ਹਿੰਦੀ]] ਅਤੇ [[ਗੁਜਰਾਤੀ ਭਾਸ਼ਾ | ਗੁਜਰਾਤੀ]] ਫ਼ਿਲਮਾਂ ਦੇ ਨਾਲ-ਨਾਲ ਥੀਏਟਰ ਦੀ ਅਹਿਮ ਹਸਤੀ, ਦੀਨਾ ਪਾਠਕ ਨੇ ਛੇ ਦਹਾਕੇ ਤੋਂ ਲੰਮੇ ਆਪਣੇ ਕੈਰੀਅਰ ਵਿੱਚ 120 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ। ਭਵਾਈ ਲੋਕ ਥੀਏਟਰ ਸ਼ੈਲੀ ਵਿੱਚ ਉਸ ਦੇ ਉਤਪਾਦਨ ''ਮੀਨਾ ਗੁਜਰੀ'' ਸਾਲਾਂ ਬਧੀ ਸਫਲਤਾ ਨਾਲ ਚੱਲੀ, ਅਤੇ ਹੁਣ ਉਸ ਦੇ ਕਲਾ ਖਜ਼ਾਨੇ ਦਾ ਇੱਕ ਹਿੱਸਾ ਹੈ।<ref name=br>[[#Br|Brandon, p. 83]]</ref>
''[[ਗੋਲ ਮਾਲ]]'' ਅਤੇ ''[[ਖੂਬਸੂਰਤ]]'' ਵਿੱਚ ਉਸਨੇ ਯਾਦਗਾਰੀ ਰੋਲ ਕੀਤੇ। ਉਹ ਕਲਾ ਸਿਨਮੇ ਦੀ ਪਸੰਦੀਦਾ ਅਦਾਕਾਰਾ ਸੀ, ਜਿਥੇ ਉਸਨੇ ''[[ਕੋਸ਼ਿਸ਼]]'', ''[[ ਉਮਰਾਉਉਮਰਾਓ ਜਾਨ]]'', ''[[ਮਿਰਚ ਮਸਾਲਾ]]'' ਅਤੇ ''[[ਮੋਹਣਮੋਹਨ ਜੋਸ਼ੀ ਹਾਜ਼ਰਹਾਜ਼ਿਰ ਹੋ!]]'' ਵਰਗੀਆਂ ਫ਼ਿਲਮਾਂ ਵਿੱਚ ਆਪਣੀ ਭੂਮਿਕਾ ਦੀ ਛਾਪ ਛੱਡੀ।<ref name=Times>[http://articles.timesofindia.indiatimes.com/2002-10-11/news-interviews/27317077_1_gujarati-films-dina-pathak-veteran-actress Veteran actress Dina Pathak passes away] ''[[The Times of India]]'', 11 October 2002.</ref>