ਅਸਤਿਤਵਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
[[File:Kierkegaard-Dostoyevsky-Nietzsche-Sartre.jpg|thumb|right|ਖੱਬੇ ਤੋਂ ਸੱਜੇ, ਚੋਟੀ ਤੋਂ ਹੇਠਾਂ: [[ਸੋਰੇਨ ਕਿਰਕੇਗਾਰਦ|ਕਿਰਕੇਗਾਰਦ]], [[ਫਿਓਦਰ ਦੋਸਤੋਵਸਕੀ|ਦੋਸਤੋਵਸਕੀ]], [[ਫਰੈਡਰਿਕ ਨੀਤਸ਼ੇ|ਨੀਤਸ਼ੇ]], [[ਯਾਂ ਪਾਲ ਸਾਰਤਰ|ਸਾਰਤਰ]]]]
'''ਅਸਤਿਤਵਵਾਦ''' ਇੱਕ ਵਿਚਾਰਧਾਰਾ ਹੈ ਜੋ 19ਵੀਂ ਅਤੇ 20ਵੀਂ ਸਦੀ ਦੇ ਕੁਝ ਚਿੰਤਕਾਂ ਦੀਆਂ ਰਚਨਾਵਾਂ ਵਿੱਚ ਵੇਖੀ ਜਾਂਦੀ ਹੈ। ਇਸ ਵਿੱਚ ਮਨੁੱਖ ਦੇ ਆਪਣੀ ਹੋਂਦ ਨੂੰ ਪਛਾਨਣ ਅਤੇ ਲੱਭਣ ਦੀ ਲਾਲਸਾਪ੍ਰਬਲ ਤਾਂਘ ਪੇਸ਼ ਹੁੰਦੀ ਹੈ।
==ਪਰਿਭਾਸ਼ਾ==
ਅਸਤਿਤਵਵਾਦ ਦੀ ਕੋਈ ਇੱਕ ਪ੍ਰਵਾਨਿਤ ਪਰਿਭਾਸ਼ਾ ਨਹੀਂ। ਹਰੇਕ ਦਾਰਸ਼ਨਿਕ ਇਸ ਦੀ ਵਿਆਖਿਆ ਆਪਣੇ ਅੱਡਰੇ ਅਰਥਾਂ ਕਰਦਾ ਹੈ। ਫਿਰ ਵੀ ਉਨ੍ਹਾਂ ਦੇ ਕੁਝ ਸਾਂਝੇ ਸਹਿਮਤੀ ਵਾਲੇ ਨੁਕਤੇ ਮਿਲਦੇ ਹਨ:-
#ਹੋਂਦ ਅਤੇ ਤੱਤ ਵਿੱਚੋਂ ਹੋਂਦ ਦੀ ਪ੍ਰਮੁਖਤਾ ਹੈ।
#ਵਿਅਕਤੀ ਆਪਣੇ ਜੀਵਨ ਵਿੱਚ ਆਪਣੇ ਨਿਰਣੇ ਲੈਣ ਅਤੇ ਮੌਜੂਦ ਅਨੇਕ ਵਿਕਲਪਾਂ ਵਿਚੋਂ ਆਪ ਚੋਣ ਕਰਨ ਲਈ ਅਜ਼ਾਦ ਹੈ।
#ਵਿਅਕਤੀ ਦੇ ਨਿਰਣਿਆਂ ਅਤੇ ਚੋਣਾਂ ਦਾ ਸਿਲਸਲਾ ਹੀ ਜੀਵਨ ਹੈ।
# ਅਜਿਹੇ ਨਿਰਣੇ ਲੈਣਾ ਅਸੰਭਵ ਹੀ ਹੈ ਜਿਨ੍ਹਾਂ ਦੇ ਨਤੀਜੇ ਇੱਕਪਾਸੜ ਹੋਣ।
#ਜ਼ਿੰਦਗੀ ਆਮ ਤੌਰ ਤੇ ਅਰਥਹੀਨ ਅਤੇ ਬੇਤੁਕੀ ਹੈ।
 
[[ਸੋਰੇਨ ਕਿਰਕੇਗਾਰਦ]] ਨੂੰ ਅਸਤਿਤਵਵਾਦ ਦਾ ਮੋਢੀ ਮੰਨਿਆ ਜਾਂਦਾ ਹੈ।