ਮਾਰਸੇਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 38:
'''ਮਾਰਸੇਈ''' ({{IPAc-en|m|ɑr|ˈ|s|eɪ}}; {{IPA-fr|maʁ.sɛj|lang|Fr-Normandie-Marseille.ogg}}, <small>ਸਥਾਨਕ:</small> {{IPA-frdia|mɑχˈsɛjə|}}; {{lang-oc|Marselha}} {{IPA-oc|maʀˈsejɔ, maʀˈsijɔ|}}), ਪੁਰਾਤਨ ਸਮਿਆਂ ਵਿੱਚ '''ਮਾਸਾਲੀਆ''', '''ਮਸਾਲੀਆ''' ਜਾਂ '''ਮਸੀਲੀਆ''' ({{Lang-el|Μασσαλία}} ਜਾਂ Μασσαλία ਤੋਂ),<ref>'''See:'''
*{{harvnb|Duchêne|Contrucci|1998}}
*{{Cite journal|title=Transalpine Gaul: the emergence of a Roman province|first=Charles|last=Ebel|publisher=Brill Archive|year=1976|isbn=90-04-04384-5|pages=5–16|ref=harv}}, Chapter 2, ''Massilia and Rome before 390 B.C.''</ref> (ਸ਼ਾਇਦ ਕਿਸੇ ਉਦੋਂ ਦੀ ਲਿਗੂਰੀ ਸਬੰਧਤ ਬੋਲੀ ਤੋਂ ਅਪਣਾਇਆ ਗਿਆ)<ref>{{cite web|url=http://www.etymonline.com/index.php?search=Marseille |title=Online Etymology Dictionary |publisher=Etymonline.com |date= |accessdate=2013-03-12}}</ref> [[ਪੈਰਿਸ]] ਮਗਰੋਂ [[ਫ਼ਰਾਂਸ]] ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀ ੨੪੦.੬੨ ਵਰਗ ਕਿ.ਮੀ. ਰਕਬੇ ਉੱਤੇ ਪ੍ਰਸ਼ਾਸਕੀ ਹੱਦਾਂ ਵਿੱਚ ਅਬਾਦੀ ੮੫੩,੦੦੦ ਹੈ। ਇਹਦਾ ਸ਼ਹਿਰੀ ਅਤੇ ਮਹਾਂਨਗਰੀ ਇਲਾਕਾ ਸ਼ਹਿਰੀ ਹੱਦਾਂ ਤੋਂ ਬਾਹਰ ਤੱਕ ਫੈਲੇਫੈਲਿਆ ਹੋਏਹੋਇਆ ਹਨਹੈ, ਜਿਹਦੀ ਅਬਾਦੀ ਲਗਭਗ ੧੬ ਲੱਖ ਹੈ।<ref name=World_Urban_Areas>[http://www.demographia.com/db-worldua.pdf Demographia: World Urban Areas], March 2010</ref><ref>[[European Spatial Planning Observation Network]], [http://www.espon.eu/export/sites/default/Documents/Projects/ESPON2006Projects/StudiesScientificSupportProjects/UrbanFunctions/fr-1.4.3_April2007-final.pdf Study on Urban Functions (Project 1.4.3)], Final Report, Chapter 3, (ESPON, 2007)</ref><ref>[http://www.recensement-2006.insee.fr/chiffresCles.action?codeMessage=5&zoneSearchField=MARSEILLE&codeZone=003-AU1999&idTheme=3&rechercher=Rechercher Insee - Résultats du recensement de la population - Marseille-Aix-en-Provence], 2006</ref> ਇਹ ਫ਼ਰਾਂਸ ਦਾ [[ਭੂ-ਮੱਧ ਸਾਗਰ]] ਦੇ ਤਟ 'ਤੇ ਵਸਿਆ ਸਭ ਤੋਂ ਵੱਡਾ ਸ਼ਹਿਰ ਅਤੇ ਸਭ ਤੋਂ ਵੱਡੀ ਵਪਾਰਕ ਬੰਦਰਗਾਹ ਹੈ। ਇਹ [[ਪ੍ਰੋਵਾਂਸ-ਆਲਪ-ਅਸਮਾਨੀ ਤਟ]] [[ਫ਼ਰਾਂਸ ਦੇ ਖੇਤਰ|ਖੇਤਰ]] ਦੀ ਰਾਜਧਾਨੀ ਅਤੇ ਬੂਸ਼-ਡੂ-ਰੋਨ ਵਿਭਾਗ ਦੀ ਵੀ ਰਾਜਧਾਨੀ ਹੈ। ਇੱਥੋਂ ਦੇ ਵਸਨੀਕਾਂ ਨੂੰ ਫ਼ਰਾਂਸੀਸੀ ਵਿੱਚ ''ਮਾਰਸੇਈਏ'' ਅਤੇ ਓਕਸੀਤਾਈ ਭਾਸ਼ਾ ਵਿੱਚ ''ਮਾਰਸੇਲੇਸ'' ਆਖਿਆ ਜਾਂਦਾ ਹੈ।
 
{{ਅੰਤਕਾ}}