ਧਰਤੀ ਦਾ ਇਤਿਹਾਸ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
[[File:Geologic Clock with events and periods.svg|thumb|350px|ਇੱਕ ਤਸਵੀਰ 'ਚ ਇਕੱਠਾ ਕੀਤਾ ਭੂ-ਵਿਗਿਆਨਕ ਸਮਾਂ ਜੋ ਕਿ ਧਰਤੀ ਦੇ ਇਤਿਹਾਸ ਵਿਚਲੇ ਜੁੱਗਾਂ ਦੀ ਤੁਲਨਾਤਮਕ ਲੰਬਾਈ ਦਰਸਾ ਰਿਹਾ ਹੈ|500px]]
'''ਧਰਤੀ ਦੇ ਇਤਿਹਾਸ''' ਦਾ ਵਾਸਤਾ [[ਧਰਤੀ]] ਗ੍ਰਹਿ ਦੀ ਉਪਜ ਤੋਂ ਲੈ ਕੇ ਅੱਜ ਤੱਕ ਹੋਏ ਉਸਦੇ ਵਿਕਾਸ ਨਾਲ਼ ਹੈ।{{r|Stanley2005|TimeScale}} [[ਕੁਦਰਤੀ ਵਿਗਿਆਨ]] ਦੀਆਂ ਤਕਰੀਬਨ ਸਾਰੀਆਂ ਸ਼ਾਖਾਂ ਨੇ ਧਰਤੀ ਦੇ ਅਤੀਤ ਦੀਆਂ ਮੁੱਖ ਘਟਨਾਵਾਂ ਨੂੰ ਸਮਝਣ ਵਿੱਚ ਯੋਦਗਾਨ ਪਾਇਆ ਹੈ। [[ਧਰਤੀ ਦੀ ਉਮਰ]] [[ਬ੍ਰਹਿਮੰਡ ਦੀ ਉਮਰ]] ਦਾ ਲਗਭਗ ਤੀਜਾ ਹਿੱਸਾ ਹੈ। ਇਸ ਸਮੇਂ ਦੌਰਾਨ ਬੇਹੱਦ [[ਜੀਵ ਵਿਗਿਆਨ|ਜੀਵ-ਵਿਗਿਆਨਕ]] ਅਤੇ [[ਭੂ ਵਿਗਿਆਨ|ਭੂ-ਵਿਗਿਆਨਕ]] ਤਬਦੀਲੀਆਂ ਵਾਪਰ ਚੁੱਕੀਆਂ ਹਨ।
 
'''ਧਰਤੀ ਦੇ ਇਤਿਹਾਸ''' ਦਾ ਵਾਸਤਾ [[ਧਰਤੀ]] ਗ੍ਰਹਿ ਦੀ ਉਪਜ ਤੋਂ ਲੈ ਕੇ ਅੱਜ ਤੱਕ ਹੋਏ ਉਸਦੇ ਵਿਕਾਸ ਨਾਲ਼ ਹੈ।<ref name=Stanley2005>{{rharvnb|Stanley2005Stanley|TimeScale2005}}</ref> [[ਕੁਦਰਤੀ ਵਿਗਿਆਨ]] ਦੀਆਂ ਤਕਰੀਬਨ ਸਾਰੀਆਂ ਸ਼ਾਖਾਂ ਨੇ ਧਰਤੀ ਦੇ ਅਤੀਤ ਦੀਆਂ ਮੁੱਖ ਘਟਨਾਵਾਂ ਨੂੰ ਸਮਝਣ ਵਿੱਚ ਯੋਦਗਾਨ ਪਾਇਆ ਹੈ। [[ਧਰਤੀ ਦੀ ਉਮਰ]] [[ਬ੍ਰਹਿਮੰਡ ਦੀ ਉਮਰ]] ਦਾ ਲਗਭਗ ਤੀਜਾ ਹਿੱਸਾ ਹੈ। ਇਸ ਸਮੇਂ ਦੌਰਾਨ ਬੇਹੱਦ [[ਜੀਵ ਵਿਗਿਆਨ|ਜੀਵ-ਵਿਗਿਆਨਕ]] ਅਤੇ [[ਭੂ ਵਿਗਿਆਨ|ਭੂ-ਵਿਗਿਆਨਕ]] ਤਬਦੀਲੀਆਂ ਵਾਪਰ ਚੁੱਕੀਆਂ ਹਨ।
 
ਧਰਤੀ [[ਸੂਰਜੀ ਧੁੰਦ]] ਦੇ ਵਾਧੇ ਸਦਕਾ ਤਕਰੀਬਨ ੪.੫੪ ਬਿਲੀਅਨ ({{val|4.54|e=9}}) ਵਰ੍ਹੇ ਪਹਿਲਾਂ ਹੋਂਦ ਵਿੱਚ ਆਈ। ਜਵਾਲਾਮੁਖੀਆਂ 'ਚੋਂ ਨਿੱਕਲਦੀਆਂ ਗੈਸਾਂ ਕਰਕੇ ਸ਼ਾਇਦ ਸ਼ੁਰੂਆਤੀ ਹਵਾ-ਮੰਡਲ ਬਣ ਗਿਆ ਪਰ ਇਸ ਵਿੱਚ ਕੋਈ [[ਆਕਸੀਜਨ]] ਨਹੀਂ ਸੀ ਅਤੇ ਇਹ ਮਨੁੱਖਾਂ ਅਤੇ ਬਹੁਤੇ ਅਜੋਕੇ ਜੀਵਨ ਵਾਸਤੇ ਜ਼ਹਿਰੀਲਾ ਹੁੰਦਾ। ਅਨੇਕਾਂ ਜਵਾਲਾਮੁਖੀਆਂ ਫਟਣ ਕਰਕੇ ਅਤੇ ਹੋਰ ਕਈ ਤਰਾਂ ਦੇ ਪਿੰਡਾਂ ਨਾਲ਼ ਹੁੰਦੀਆਂ ਟੱਕਰਾਂ ਕਰਕੇ ਧਰਤੀ ਦਾ ਡਾਢਾ ਹਿੱਸਾ ਪਿਘਲਿਆ ਹੋਇਆ ਸੀ। ਇੱਕ ਬਹੁਤ ਹੀ ਜ਼ਬਰਦਸਤ ਟੱਕਰ ਦਾ ਨਤੀਜਾ ਧਰਤੀ ਦਾ ਇੱਕ ਕੋਣ 'ਤੇ ਟੇਢਾ ਹੋਣਾ ਅਤੇ [[ਚੰਨ]] ਦੀ ਉਪਜ ਹੋਣਾ ਮੰਨਿਆ ਜਾਂਦਾ ਹੈ। ਸਮਾਂ ਪੈਣ 'ਤੇ ਧਰਤੀ ਠੰਢੀ ਹੋਣ ਲੱਗੀ ਅਤੇ ਇੱਕ ਠੋਸ [[ਪੇਪੜੀ]] ਬਣ ਗਈ ਜਿਸ ਸਦਕਾ ਧਰਤੀ ਦੇ ਤਲ ਉੱਤੇ ਤਰਲ ਪਾਣੀ ਦੇ ਇਕੱਠੇ ਹੋਣ ਦਾ ਸਬੱਬ ਬਣਿਆ।
Line 5 ⟶ 7:
ਜ਼ਿੰਦਗੀ ਦੇ ਸਭ ਤੋਂ ਪਹਿਲੇ ਰੂਪ ੩.੮ ਤੋਂ ੩.੫ ਅਰਬ ਸਾਲ ਪਹਿਲਾਂ ਹੋਂਦ ਵਿੱਚ ਆਏ। [[ਧਰਤੀ ਉੱਤੇ ਜੀਵਨ]] ਦੇ ਸਭ ਤੋਂ ਪੁਰਾਣੇ ਸਬੂਤ, [[ਪੱਛਮੀ ਗਰੀਨਲੈਂਡ]] ਦੇ ੩.੭ ਅਰਬ ਸਾਲ ਪੁਰਾਣੇ ਗਾਦ-ਭਰੇ ਪੱਥਰਾਂ ਵਿੱਚ ਮਿਲਿਆ ਜੀਵ-ਉਪਜਾਊ [[ਸਿੱਕਾ (ਕਾਰਬਨੀ ਰੂਪ)|ਸਿੱਕਾ]]<ref name="NG-20131208">{{cite web |url =http://www.nature.com/ngeo/journal/vaop/ncurrent/full/ngeo2025.html|authors= Yoko Ohtomo, Takeshi Kakegawa, Akizumi Ishida, Toshiro Nagase, Minik T. Rosing| title =Evidence for biogenic graphite in early Archaean Isua metasedimentary rocks |publisher =''[[Nature Geoscience]]''|doi=10.1038/ngeo2025|date=8 December 2013| accessdate =9 Dec 2013 }}</ref> ਅਤੇ [[ਪੱਛਮੀ ਆਸਟਰੇਲੀਆ]] ਵਿੱਚ ੩.੪੮ ਸਾਲ ਪੁਰਾਣੇ [[ਰੇਤ-ਪੱਥਰ]] ਵਿੱਚ ਮਿਲੇ ਜੀਵਾਣੂਆਂ ਦੇ ਪਥਰਾਟ ਹਨ।<ref name="AP-20131113">{{cite news |last=Borenstein |first=Seth |title=Oldest fossil found: Meet your microbial mom |url=http://apnews.excite.com/article/20131113/DAA1VSC01.html |date=13 November 2013 |work=[[AP News]] |accessdate=15 November 2013 }}</ref><ref name="AST-20131108">{{cite journal |last1=Noffke |first1=Nora|last2=Christian |first2=Daniel |last3=Wacey |first3=David |last4=Hazen |first4=Robert M. |title=Microbially Induced Sedimentary Structures Recording an Ancient Ecosystem in the ca. 3.48 Billion-Year-Old Dresser Formation, Pilbara, Western Australia |url=http://online.liebertpub.com/doi/abs/10.1089/ast.2013.1030 |date=8 November 2013 |journal=[[Astrobiology (journal)]] |doi=10.1089/ast.2013.1030 |accessdate=15 November 2013 |bibcode=2013AsBio..13.1103N}}</ref> [[ਪ੍ਰਕਾਸ਼ ਸੰਸਲੇਸ਼ਣ]] ਕਰਨ ਵਾਲ਼ੇ ਪ੍ਰਾਣੀ ਲਗਭਗ ੨ ਅਰਬ ਵਰ੍ਹੇ ਪਹਿਲਾਂ ਹੋਂਦ ਵੋੱਚ ਆਏ ਜਿਹਨਾਂ ਨੇ ਹਵਾ-ਮੰਡਲ ਨੂੰ ਆਕਸੀਜਨ ਨਾਲ਼ ਲੈਸ ਕਰ ਦਿੱਤਾ। ੫੮ ਕਰੋੜ ਸਾਲ ਪਹਿਲਾਂ ਤੱਕ ਜੰਤੂ ਬਹੁਤਾ ਕਰਕੇ ਨਿੱਕੇ-ਨਿੱਕੇ ਅਤੇ ਸੂਖ਼ਮ ਸਨ ਜਿਸ ਮਗਰੋਂ ਗੁੰਝਲਦਾਰ ਬਹੁ-ਕੋਸ਼ੀ ਜੀਵਨ ਦੀ ਉਪਜ ਹੋਈ। [[ਕੈਂਬਰੀਆਈ]] ਕਾਲ ਵੇਲੇ ਇਸ ਜੀਵਨ ਦਾ ਅਜੋਕੀਆਂ ਮੁੱਖ ਜਾਤੀਆਂ ਵਿੱਚ ਵੰਨ-ਸੁਵੰਨੀਕਰਨ ਹੋਇਆ।
 
ਇਸ ਗ੍ਰਹਿ 'ਤੇ ਜਨਮਮੁੱਢ ਤੋਂ ਹੀ ਭੂ-ਵਿਗਿਆਨਕ ਤਬਦੀਲੀਆਂ ਅਤੇ ਪਹਿਲੀਮੁੱਢਲੀ ਜ਼ਿੰਦਗੀ ਦੇਦੀ ਹੋਂਦ ਤੋਂ ਹੀਸ਼ੁਰੂ ਹੋ ਕੇ ਜੀਵ-ਵਿਗਿਆਨਕ ਤਬਦੀਲੀਆਂ ਲਗਾਤਾਰ ਵਾਪਰਦੀਆਂ ਆ ਰਹੀਆਂ ਹਨ। ਜਾਤੀਆਂ ਦਾ ਅਟੁੱਟ ਵਿਕਾਸ ਹੁੰਦਾ ਹੈ, ਨਵੇਂ ਰੂਪ ਲੈਂਦੀਆਂ ਹਨ, ਅਗਲੀ ਪੀੜ੍ਹੀ 'ਚ ਵੰਡੀਆਂ ਜਾਂਦੀਆਂ ਹਨ ਜਾਂ ਇਸ ਲਗਾਤਾਰ ਬਦਲਦੇ ਗ੍ਰਹਿ ਸਦਕਾ ਗੁੰਮ ਹੋ ਜਾਂਦੀਆਂ ਹਨ। [[ਪਲੇਟ ਨਿਰਮਾਣਕੀ]] ਨੇ ਧਰਤੀ ਦੇ ਸਮੁੰਦਰਾਂ ਅਤੇ ਮਹਾਂਦੀਪਾਂ ਨੂੰ ਅਤੇ ਇਹਨਾਂ ਉਤਲੇ ਜੀਵਨ ਨੂੰ ਘੜ੍ਹਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ। [[ਜੀਵ-ਮੰਡਲ]] ਦਾ ਹਵਾ-ਮੰਡਲ ਅਤੇ ਹੋਰ ਅਜੀਵੀ ਹਾਲਤਾਂ ਉੱਤੇ ਡਾਢਾ ਅਸਰ ਪਿਆ ਹੈ, ਜਿਵੇਂ ਕਿ [[ਓਜ਼ੋਨ ਪਰਤ]], ਆਕਸੀਜਨ ਦਾ ਵਾਧਾ ਅਤੇ ਮਿੱਟੀ ਦੀ ਪੈਦਾਵਾਰ।
 
==ਭੂ-ਵਿਗਿਆਨਕ ਵਕਤੀ ਪੈਮਾਨਾ==
[[File:Geologic Clock with events and periods.svg|thumb|350px|ਇੱਕ ਤਸਵੀਰ 'ਚ ਇਕੱਠਾ ਕੀਤਾ ਭੂ-ਵਿਗਿਆਨਕ ਸਮਾਂ ਜੋ ਕਿ ਧਰਤੀ ਦੇ ਇਤਿਹਾਸ ਵਿਚਲੇ ਜੁੱਗਾਂ ਦੀ ਤੁਲਨਾਤਮਕ ਲੰਬਾਈ ਦਰਸਾ ਰਿਹਾ ਹੈ|500px]]
ਧਰਤੀ ਦੇ ਅਤੀਤ ਨੂੰ ਸਮੇਂ ਮੁਤਾਬਕ ਇੱਕ ''ਭੂ-ਵਿਗਿਆਨਕ ਵਦਤੀ ਪੈਮਾਨਾ'' ਨਾਮਕ ਸਾਰਨੀ ਵਿੱਚ ਤਰਤੀਬਬੱਧ ਕੀਤਾ ਹੋਇਆ ਹੈ ਜਿਸਨੂੰ ਪਰਤਾਂ ਦੀ ਪੜ੍ਹਾਈ ਅਤੇ ਘੋਖ ਮਗਰੋਂ ਕਈ ਮਿਆਦਾਂ ਵਿੱਚ ਵੰਡਿਆ ਹੋਇਆ ਹੈ।<ref name=Stanley2005>{{harvnb|Stanley|2005}}</ref>
{{ਭੂ-ਵਿਗਿਆਨਕ ਵਕਤੀ ਪੈਮਾਨੇ ਦੀ ਵਕਤੀ ਲਕੀਰ}}
 
{{ਹਵਾਲੇ}}
 
==ਬਾਹਰੀ ਜੋੜ==
*[http://www.webcitation.org/5QVjwZCzJ ਸ੍ਰਿਸ਼ਟੀ ਦਾ ਵਿਕਾਸ] – ਬ੍ਰਹਿਮੰਡ ਦੀ ਉਪਜ ਤੋਂ ਲੈ ਕੇ ਅੱਜ ਤੱਕ ਦੇ ਵਾਕਿਆਂ ਦਾ ਵੇਰਵਾ
*Valley, John W. "[http://www.scientificamerican.com/article.cfm?id=a-cool-early-earth ਇੱਕ ਠੰਢੀ ਅਗੇਤਰੀ ਧਰਤੀ?]" ''[[Scientific American]]''. 2005 October 58–65. – discusses the timing of the formation of the oceans and other major events in Earth’s early history.
*[[Paul Davies|Davies, Paul]]. "[http://www.guardian.co.uk/technology/2005/dec/20/comment.science Quantum leap of life]". ''[[The Guardian]]''. 2005 December 20. – discusses speculation on the role of quantum systems in the origin of life
*[http://www.johnkyrk.com/evolution.html Evolution timeline] (uses [[Adobe Shockwave|Shockwave]]). ਜ਼ਿੰਦਗੀ ਦੀ ਕਾਰਟੂਨ-ਨੁਮਾ ਕਹਾਣੀ ਜਿਸ ਵਿੱਚ ਮਹਾਂ-ਧਮਾਕੇ ਤੋਂ ਲੈ ਕੇ ਧਰਤੀ ਦੀ ਉਪਜ ਅਤੇ ਬੈਕਟੀਰੀਆ ਅਤੇ ਹੋਰ ਜੰਤੂਆਂ ਦੇ ਵਿਕਾਸ ਅਤੇ ਮਨੁੱਖ ਦੀ ਹੋਂਦ ਤੱਕ ਸਭ ਕਝ ਵਿਖਾਇਆ ਗਿਆ ਹੈ।
 
{{ਧਰਤੀ}}
 
[[ਸ਼੍ਰੇਣੀ:ਧਰਤੀ]]