ਫਿਲਿਪ ਲਾਰਕਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | name = ਫਿਲਿਪ ਲਾਰਕਿਨ | image = Philip Larkin in a library.gif | image_size = | caption..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 3:
| image = Philip Larkin in a library.gif
| image_size =
| caption = Photograph byਫੋਟੋ: [[Fayਫ਼ੇਅ Godwinਗੌਡਵਿਨ]]
|birth_name=ਫਿਲਿਪ ਆਰਥਰ ਲਾਰਕਿਨ
| birth_date = {{birth date|1922|8|9|df=y}}
| birth_place = [[Coventryਕੋਵੈਂਟਰੀ]], [[Warwickshire]], Englandਇੰਗਲੈਂਡ
| death_date = {{death date and age|1985|12|2|1922|8|9|df=y}}
| death_place = [[Kingston upon Hull|Hull]], [[Humberside]], Englandਇੰਗਲੈਂਡ
| death_cause = [[Cancer of oesophagus]]
| resting_place = [[Cottingham, East Riding of Yorkshire|Cottingham]] municipal cemetery
| resting_place_coordinates = {{Coord|53|47|00.98|N|0|25|50.19|W|type:landmark_scale:10000_region:GB|display=inline,title|name=Cottingham cemetery location of Philip Larkin's grave}}
| alma_mater = [[Stਸੇਂਟ John'sਜਾਨ Collegeਕਾਲਜ, Oxford]]ਆਕਸਫੋਰਡ
| employer = [[Universityਹੱਲ of Hullਯੂਨੀਵਰਸਿਟੀ]] for30 30ਸਾਲ years
| occupation = Poet, librarianਕਵੀ, novelist,ਨਾਵਲਕਾਰ jazzਅਤੇ criticਲਾਇਬਰੇਰੀਅਨ
| parents = Sydneyਸਿਡਨੀ Larkinਲਾਰਕਿਨ (1884–1948), Evaਏਵਾ Emilyਐਮਿਲੀ Dayਡੇ (1886–1977)
| notable works = ''[[The Whitsun Weddingsਵਿਟਸਨ ਵੇਡਿੰਗਜ]]'' (1964), ''[[High Windows]]'' (1974)
| memorials = Martin Jennings (2010) bronze statue, Paragon Interchange, Hull
}}
'''ਫਿਲਿਪ ਆਰਥਰ ਲਾਰਕਿਨ''', (9 ਅਗਸਤ 1922 – 2 ਦਸੰਬਰ 1985) ਅੰਗਰੇਜ਼ੀ ਕਵੀ, ਨਾਵਲਕਾਰ ਅਤੇ ਲਾਇਬਰੇਰੀਅਨ ਸੀ। ਉਹ ਇੰਗਲੈਂਡ ਦੇ, 20ਵੀਂ ਸਦੀ ਦੇ ਦੂਜੇ ਅੱਧ ਦੇ, ਮਹੱਤਵਪੂਰਨ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
==ਜ਼ਿੰਦਗੀ==
[[ਆਕਸਫੋਰਡ]] ਤੋਂ ਅੰਗਰੇਜ਼ੀ ਸਾਹਿਤ ਵਿੱਚ ਪੜ੍ਹਾਈ ਪੂਰੀ ਕਰਨ ਦੇ ਬਾਅਦ, ਉਸ ਨੇ ਹੱਲ ਯੂਨੀਵਰਸਿਟੀ ਵਿੱਚ 30 ਸਾਲ ਲਾਇਬਰੇਰੀਅਨ ਦੀ ਨੌਕਰੀ ਕੀਤੀ। ਇਨ੍ਹਾਂ 30 ਸਾਲਾਂ ਦੇ ਦੌਰਾਨ, ਉਸ ਨੇ ਆਪਣੀਆਪਣੇ ਰਚਨਾਕੰਮ ਦਾ ਇੱਕ ਬਹੁਤ ਵੱਡਾ ਹਿੱਸਾ ਰਚਿਆ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ''ਦ ਨੋਰਥ ਸ਼ਿਪ'' 1945 ਵਿੱਚ ਪ੍ਰਕਾਸ਼ਿਤ ਹੋਇਆ। ਇਸਦੇ ਬਾਅਦ ਉਸਦੇ ਦੋ ਨਾਵਲ, ''[[ਜਿਲ (ਨਾਵਲ) | ਜਿਲ]]'' (1946) ਅਤੇ ''[[ਏ ਗਰਲ ਇਨ ਵਿੰਟਰ]]'' (1947) ਪ੍ਰਕਾਸ਼ਿਤ ਹੋਏ। 1946 ਵਿੱਚ ਉਸ ਨੇ [[ਥਾਮਸ ਹਾਰਡੀ]] ਦੀਆਂ ਕਵਿਤਾਵਾਂ ਪੜ੍ਹੀਆਂ ਜਿਨ੍ਹਾਂ ਦਾ ਉਨ੍ਹਾਂ ਉੱਤੇ ਗਹਿਰਾ ਪ੍ਰਭਾਵ ਪਿਆ। ਹਾਰਡੀ ਦੇ ਨਾਲ ਨਾਲ, ਯੇਅਟਸ ਅਤੇ ਔਡਨ ਦੀ ਛਾਪ ਵੀ ਉਨ੍ਹਾਂ ਦੀ ਕਵਿਤਾਵਾਂ ਉੱਤੇ ਹੈ। ਆਪਣੇ ਦੂਜੇ ਕਾਵਿ ਸੰਗ੍ਰਹਿ ''ਦ ਲੈੱਸ ਡੀਸੀਵਡ'' ਨਾਲ ਉਹ ਕਵੀ ਵਜੋਂ ਸਥਾਪਤ ਹੋ ਗਿਆ। ''[[ਦ ਵਿਟਸਨ ਵੇਡਿੰਗ ਜਵੇਡਿੰਗਜ]]'' ਅਤੇ ''[[ਹਾਈ ਵਿੰਡੋਜ]]'' ਨੇਨਾਲ ਕਵਿਤਾ ਦੀ ਦੁਨੀਆ ਵਿੱਚ ਉਸ ਦਾ ਬੋਲਬਾਲਾ ਹੋ ਗਿਆ। ਲੋਕਾਂ ਨੂੰ ਮਿਲਣਾ-ਜੁਲਣਾ ਉਸ ਨੂੰ ਸਖ਼ਤ ਨਾਪਸੰਦ ਸੀ ਅਤੇ ਮਸ਼ਹੂਰੀ ਦੀ ਵੀ ਕੋਈ ਇੱਛਾ ਨਹੀਂ ਸੀ। 1984 ਵਿੱਚ ਜਦੋਂ ਉਸ ਨੂੰ ਪੋਇਟ ਲੌਰੀਏਟ ਦਾ ਖ਼ਿਤਾਬ ਦਿੱਤੇ ਜਾਣ ਦੀ ਗੱਲ ਚੱਲੀ, ਉਸ ਨੇ ਇਹ ਸਵੀਕਾਰ ਨਾ ਕੀਤਾ।