ਲੋਕ ਸੰਗੀਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
+ਵਾਧਾ
No edit summary
ਲਾਈਨ 1:
{{infobox| abovestyle = background-color: goldenrod; color: white
| above = ਲੋਕ ਸੰਗੀਤ
| image = [[File:Bartok recording folk music.jpg|260px|alt=]]
| caption = [[Béla Bartók]] recording Slovak peasant singers in 1908
| label1 =ਰਵਾਇਤਾਂ
| data1 = [[ਲੋਕ ਸੰਗੀਤ ਰਵਾਇਤਾਂ ਦੀ ਸੂਚੀ]]
| label2 = ਸੰਗੀਤਕਾਰ
| data2 = [[ਲੋਕ ਸੰਗੀਤਕਾਰਾਂ ਦੀ ਸੂਚੀ]]
| label3 =ਸਾਜ਼
| data3 = [[ਲੋਕ ਸਾਜ਼]]
}}
'''ਲੋਕ ਸੰਗੀਤ''' ਓਹ ਸੰਗੀਤ ਹੁੰਦਾ ਹੈ ਜੋ ਪੇਸ਼ੇਵਰਾਂ ਨਹੀਂ ਸਗੋਂ ਆਮ ਲੋਕਾਂ ਦੁਆਰਾ ਗਾਇਆ ਜਾਂ ਵਜਾਇਆ ਜਾਂਦਾ ਹੈ। ਇਹ ਓਹ ਰਿਵਾਇਤੀ ਸੰਗੀਤ ਹੁੰਦਾ ਹੈ ਜੋ ਲੋਕ ਆਪਣੇ ਵਡੇਰਿਆਂ ਤੋਂ ਜ਼ਬਾਨੀ ਸਿੱਖਦੇ ਅਤੇ ਫਿਰ ਇਸਦੀ ਨਕਲ ਕਰਦੇ ਹਨ। ਲੋਕ ਸੰਗੀਤ ਕਿਸੇ ਸੰਗੀਤਕਾਰ ਦੀ ਨਿੱਜੀ ਮਲਕੀਅਤ ਨਹੀਂ ਹੁੰਦਾ ਅਤੇ ਇਹ ਮੌਖਿਕ ਰੂਪ ਵਿੱਚ ਸੁਤੇ-ਸਿੱਧ ਅੱਗੇ ਵਧਦਾ ਹੈ।
ਲੋਕ-ਗੀਤ ਲੋਕ ਸੰਗੀਤ ਦਾ ਹੀ ਹਿੱਸਾ ਹਨ। ਇਹਨਾਂ ਗੀਤਾਂ ਦਾ ਕੋਈ ਖ਼ਾਸ ਲੇਖਕ ਨਹੀਂ ਹੁੰਦਾ। ਬੱਚਿਆਂ ਦੇ ਗੀਤ ਅਤੇ ਲੋਰੀਆਂ ਵੀ ਲੋਕ ਸੰਗੀਤ ਵਿੱਚ ਸ਼ਾਮਲ ਹਨ।