ਇੰਟਰਨੈੱਟ ਰੇਡੀਓ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ +ਤਸਵੀਰ ਸੁਰਖੀ
+
ਲਾਈਨ 1:
[[File:Selbstfahrerstudio-modern.jpg|thumb|ਇਕ ਇੰਟਰਨੈੱਟ ਰੇਡੀਓ ਸਟੂਡੀਓ]]
 
'''ਇੰਟਰਨੈੱਟ ਰੇਡੀਓ''' ('''ਨੈੱਟ ਰੇਡੀਓ''', '''ਵੈੱਬ ਰੇਡੀਓ''', '''ਆਨਲਾਇਨ ਰੇਡੀਓ''', '''ਈ-ਰੇਡੀਓ''', '''ਸਟ੍ਰੀਮਿੰਗ ਰੇਡੀਓ''' ਜਾਂ '''ਵੈੱਬਕਾਸਟਿੰਗ''') ਇਕ ਅਵਾਜ਼ ਸੇਵਾ ਹੈ ਜੋ [[ਇੰਟਰਨੈੱਟ]] ਜ਼ਰੀਏ ਪ੍ਰਸਾਰਿਤ ਕੀਤੀ ਜਾਂਦੀ ਹੈ। ਇਸ ਦੁਆਰਾ ਖ਼ਬਰਾਂ, ਗੀਤ ਆਦਿ ਪੇਸ਼ ਕੀਤੇ ਜਾਂਦੇ ਹਨ। ਇੰਟਰਨੈੱਟ ਉਪਰ ਪ੍ਰਸਾਰਨ ਨੂੰ ''ਵੈੱਬਕਾਸਟਿੰਗ'' ਕਿਹਾ ਜਾਂਦਾ ਹੈ ਕਿਉਂਕਿ ਇਹ ਪ੍ਰਸਾਰਨ ਬੇਤਾਰ ਸਾਧਨਾਂ ਜ਼ਰੀਏ ਨਹੀਂ ਕੀਤਾ ਜਾਂਦਾ। ਇੰਟਰਨੈੱਟ ਰੇਡੀਓ ਉੱਪਰ ਅਵਾਜ਼ ਦੀ ਇਕ ਵਗਦੀ ਲੜੀ ਪੇਸ਼ ਕੀਤੀ ਜਾਂਦੀ ਹੈ ਜਿਸਨੂੰ ਰੋਕਿਆ ਜਾਂ ਮੋੜ ਕੇ ਦੁਬਾਰਾ ਨਹੀਂ ਚਲਾਇਆ ਜਾ ਸਕਦਾ।
 
==ਟੈਕਨਾਲਜੀ==
ਇੰਟਰਨੈੱਟ ਰੇਡੀਓ ਸਟੇਸ਼ਨਾਂ ਆਮ ਤੌਰ ਤੇ ਇੰਟਰਨੈੱਟ ਕੁਨੈਕਸ਼ਨ ਦੀ ਮਦਦ ਨਾਲ਼ ਦੁਨੀਆ ਵਿੱਚ ਕਿਤੇ ਵੀ ਸੁਣਿਆ ਜਾ ਸਕਦਾ ਹੈ। ਮਿਸਾਲ ਲਈ ਕੋਈ ਯੂਰਪ ਵਿੱਚ ਬੈਠਾ ਕਿਸੇ ਅਮਰੀਕੀ ਸਟੇਸ਼ਨ ਨੂੰ ਸੁਣ ਸਕਦਾ ਹੈ ਜਾਂ ਭਾਰਤ ਵਿੱਚ ਬੈਠਾ ਕਿਸੇ ਆਸਟ੍ਰੇਲੀਅਨ ਸਟੇਸ਼ਨ ਨੂੰ ਸੁਣ ਸਕਦਾ ਹੈ।
 
===ਸੁਣਨਾ===
 
ਇੰਟਰਨੈੱਟ ਰੇਡੀਓ ਨੂੰ ਆਮ ਤੌਰ ਤੇ ਨਿੱਜੀ ਕੰਪਿਊਟਰ ਤੇ ਸਟੇਸ਼ਨ ਦੀ ਵੈੱਬਸਾਈਟ ਤੇ ਬਣੇ ਇਕ ਰੇਡੀਓ ਪਲੇਅਰ ਪ੍ਰੋਗਰਾਮ ਦੀ ਮਦਦ ਨਾਲ਼ ਸੁਣਿਆ ਜਾ ਸਕਦਾ ਹੈ।
 
[[Category:ਰੇਡੀਓ]]