ਖਿੱਦੋ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 1:
'''ਖਿੱਦੋ''' ਜਾਂ '''ਗੇਂਦ''' ਜਾਂ '''ਬਾਲ''' ਇੱਕ ਗੋਲ਼, ਆਮ ਤੌਰ 'ਤੇ ਗੋਲ਼ੇ ਵਰਗੀ ਪਰ ਕਈ ਵਾਰ ਆਂਡੇ ਵਰਗੀ ਚੀਜ਼ ਹੁੰਦੀ ਹੈ ਜੋ ਕਈ ਥਾਈਂ ਵਰਤੀ ਜਾਂਦੀ ਹੈ। ਇਹਨੂੰ [[ਖਿੱਦੋ ਖੇਡ|ਖਿੱਦੋ ਖੇਡਾਂ]] ਵਿੱਚ ਵਰਤਿਆ ਜਾਂਦਾ ਹੈ ਜਿੱਥੇ ਖੇਡ ਦੀ ਹਾਲਤ ਖਿਡਾਰੀਆਂ ਵੱਲੋਂ ਖਿੱਦੋ ਨੂੰ ਚੋਟ ਮਾਰ, ਠੁੱਡਾ ਮਾਰ ਜਾਂ ਸੁੱਟ ਕੇ ਪਤਾ ਲੱਗਦੀ ਹੈ। ਖੇਡਾਂ ਵਿੱਚ ਖਿੱਦੋ ਦਾ ਗੋਲਾਕਾਰ ਹੋਣਾ ਲਾਜ਼ਮੀ ਨਹੀਂ ਹੈ ਜਿਵੇਂ ਕਿ [[ਅਮਰੀਕੀ ਫੁੱਟਬਾਲ]] ਵਿੱਚ। ਖਿੱਦੋਆਂ ਸਾਦੀਆਂ ਲੋੜਾਂ ਵੀ ਪੂਰਦੀਆਂ ਹਨ ਜਿਵੇਂ ਕਿ ਬੋਚਣਾ, ਬੰਟਿਆਂ ਦੀ ਖੇਡ ਜਾਂ ਹੱਥ-ਫੇਰੀ ਵਾਸਤੇ। ਠੋਸ ਪਦਾਰਥਾਂ ਤੋਂ ਬਣੀਆਂ ਗੇਂਦਾਂ ਨੂੰ ਘੱਟ ਰਗੜ ਵਾਲ਼ੇ ਬੈਰਿੰਗ ([[ਗੋਲ਼ੀਆਂ ਵਾਲ਼ੇ ਬੈਰਿੰਗ]]) ਬਣਾਉਣ ਵਾਸਤੇ [[ਇੰਜੀਨੀਅਰੀ]] ਵਰਤੋਂ ਵਿੱਚ ਲਿਆਇਆ ਜਾਂਦਾ ਹੈ। ਕਾਲ਼ੇ ਘੱਟੇ ਵਾਲ਼ੇ ਹਥਿਆਰ ਪੱਥਰ ਅਤੇ ਧਾਤਾਂ ਦੀਆਂ ਖਿੱਦੋਆਂ ਨੂੰ ਸੁੱਟਣਯੋਗ ਚੀਜ਼ਾਂ ਵਜੋਂ ਵਰਤਦੇ ਹਨ।
 
== ਵੱਖੋ-ਵੱਖ ਕਿਸਮਾਂ ਦੀਆਂ ਖਿੱਦੋਆਂ ==
<gallery>
File:Football Pallo valmiina-cropped.jpg|[[Football (association football)|Football]] from association football (soccer)
File:BaodingQigong.jpg|[[ਬਾਓਦਿੰਙ ਖਿੱਦੋ]]
File:Baseball (crop).jpg|[[ਬੇਸਬਾਲ (ਖਿੱਦੋ)|ਬੇਸਬਾਲ]]
File:Basketball.png|[[ਬਾਸਕਟਬਾਲ (ਖਿੱਦੋ)|ਬਾਸਕਿਟਬਾਲ]]
File:Billiards balls.jpg|[[ਬਿਲੀਅਡ ਗੇਂਦ]]
File:Ball and pin.jpg|[[ਬੋਲਿੰਗ ਗੇਂਦ]] (ਅਤੇ ਪਿੰਨ)
File:Brine lax ball.jpg|[[ਲਕਰੌਸ ਗੇਂਦ]]
File:Cricket-ball-red-madeinaustralia.jpg|[[ਕ੍ਰਿਕਟ ਦੀ ਗੇਂਦ]]
File:Golfball.jpg|[[ਗੋਲਫ਼ ਗੇਂਦ]] ਮੋਰੀ ਦੇ ਨਾਲ
File:Rugbyball2.jpg|[[ਰਗਬੀ ਯੂਨੀਅਨ ਗੇਂਦ]]
File:Sherrin.png|ਆਸਟਰੇਲੀਆਈ ਅਸੂਲਾਂ ਦੇ ਗੇਂਦ
File:Tennis_ball_01.jpg|[[ਟੈਨਿਸ ਦੀ ਗੇਂਦ]]
File:Volleyball.jpg|[[ਵਾਲੀਬਾਲ (ਖਿੱਦੋ)|ਵਾਲੀਬਾਲ]]
File:Wilson American football.jpg|ਅਮਰੀਕੀ ਫੁੱਟਬਾਲ
File:Canadian football.png|ਕੈਨੇਡੀਆਈ ਫੁੱਟਬਾਲ
File:NewWaterPoloBall.JPG|[[ਵਾਟਰ ਪੋਲੋ ਗੇਂਦ]]
</gallery>
 
{{ਅਧਾਰ}}