ਖੇਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਖੇਡਾਂ using HotCat
No edit summary
ਲਾਈਨ 2:
 
'''ਖੇਡ''' (ਜਾਂ '''ਖੇਡਾਂ''') ਆਮ ਤੌਰ 'ਤੇ [[ਮੁਕਾਬਲਾ|ਮੁਕਾਬਲਪ੍ਰਸਤ]] [[ਸਰੀਰਕ ਕੰਮ-ਕਾਜ]] ਦੀਆਂ ਸਾਰੀਆਂ ਕਿਸਮਾਂ ਹੁੰਦੀਆਂ ਹਨ ਜਿਸ ਦਾ ਮੁੱਖ ਟੀਚਾ,<ref name=sportaccord>{{cite web|publisher=SportAccord|url=http://www.sportaccord.com/en/members/index.php?idIndex=32&idContent=14881|title=Definition of sport}}</ref> ਬੇਕਾਇਦਾ ਜਾਂ ਜੱਥੇਬੰਦਕ ਹਿੱਸੇਦਾਰੀ ਰਾਹੀਂ, ਸਰੀਰਕ ਯੋਗਤਾ ਅਤੇ ਮੁਹਾਰਤ ਨੂੰ ਕਾਇਮ ਰੱਖਣਾ ਜਾਂ ਸੁਧਾਰਨਾ ਹੁੰਦਾ ਹੈ ਅਤੇ ਨਾਲ਼ ਹੀ ਨਾਲ਼ ਹਿੱਸੇਦਾਰਾਂ ਅਤੇ ਕਈ ਵਾਰ ਦਰਸ਼ਕਾਂ ਨੂੰ [[ਮਨੋਰੰਜਨ]] ਮੁਹੱਈਆ ਕਰਵਾਉਣਾ ਵੀ।<ref name=council>{{cite web|last=Council of Europe|title=The Europien sport charter|url=https://wcd.coe.int/wcd/ViewDoc.jsp?id=206451|accessdate=2012-03-05}}</ref> ਦੁਨੀਆਂ ਵਿੱਚ ਸੈਂਕੜੇ ਖੇਡਾਂ ਹਨ, ਕੁਝ ਜਿਹਨਾਂ ਵਿੱਚ ਸਿਰਫ਼ ਦੋ ਮੁਕਾਬਲੇਬਾਜ਼ ਲੁੜੀਂਦੇ ਹੋਣ ਅਤੇ ਕੁਝ ਜਿਹਨਾਂ ਵਿੱਚ ਇੱਕੋ ਵਾਰ ਸੈਂਕੜੇ ਲੋਕ ਖੇਡ ਸਕਣ, ਭਾਵੇਂ [[ਜੋਟੀ]] ਵਜੋਂ ਜਾਂ ਕੱਲ੍ਹਮ-ਕੱਲੇ।
 
ਆਮ ਤੌਰ 'ਤੇ ਖੇਡਾਂ ਕਈ ਅਸੂਲਾਂ ਜਾਂ ਰੀਤੀ-ਰਿਵਾਜਾਂ ਦੇ ਵੱਸ ਹੁੰਦੀਆਂ ਹਨ ਜੋ ਇਹ ਯਕੀਨੀ ਬਣਾਉਂਦੇ ਹਨ ਕਿ ਮੁਕਾਬਲਾ ਨਿਰਪੱਖ ਅਤੇ ਬੇਦਾਗ਼ ਹੋਵੇ ਅਤੇ ਜੇਤੂ ਦੇ ਹੱਕ ਵਿੱਚ ਫ਼ੈਸਲਾ ਅਟੱਲ ਜਾਂ ਇੱਕਸੁਰ ਰਹਿ ਸਕੇ। ਜਿੱਤਣ ਦੀ ਕਿਰਿਆ ਦਾ ਪਤਾ ਸਰੀਰਕ ਵਾਕਿਆਂ ਤੋਂ, ਜਿਵੇਂ ਕਿ ਗੋਲ ਮਾਰਨੇ ਜਾਂ ਸਭ ਤੋਂ ਪਹਿਲਾਂ ਲਕੀਰ ਟੱਪਣੀ, ਜਾਂ ਫੇਰ ਜੱਜਾਂ ਵੱਲੋਂ ਖੇਡ ਦੇ ਕੌਤਕ ਵੇਖ ਕੇ ਲਾਇਆ ਜਾ ਸਕਦਾ ਹੈ ਜਿਹਨਾਂ ਵਿੱਚ ਤਕਨੀਕੀ ਮੁਹਾਰਤ ਜਾਂ ਹੁਨਰੀ ਛਾਪ ਵਰਗੇ ਬਾਹਰਮੁਖੀ ਜਾਂ ਅੰਤਰਮੁਖੀ ਮਾਪਦੰਡ ਸ਼ਾਮਲ ਹਨ।
 
ਏ.ਟੀ. ਕਰਨੀ, ਇੱਕ ਸਲਾਹਕਾਰ ਕੰਪਨੀ, ਮੁਤਾਬਕ ਸੰਸਾਰਕ ਖੇਡ ਸਨਅਤ ਦਾ ੨੦੧੩ ਤੱਕ ਕੁੱਲ ਮੁੱਲ $੬੨੦ ਅਰਬ ਸੀ।<ref>http://www.economist.com/news/international/21585012-sportswomen-are-beginning-score-more-commercial-goalsbut-they-still-have-lot-ground Women in sport: Game, sex and match</ref>
 
{{ਹਵਾਲੇ}}