ਬੂਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਦਰਵਾਜਾ ਨੂੰ ਬੂਹਾ ’ਤੇ ਭੇਜਿਆ: ਉਰਦੂ ਦੀ ਬਜਾਏ ਠੇਠ ਪੰਜਾਬੀ ਦਾ ਸ਼ਬਦ
No edit summary
ਲਾਈਨ 1:
ਦਰਵਾਜਾ'''ਬੂਹਾ''' ਜਾਂ '''ਦਰ''' ਜਾਂ '''ਦਰਵਾਜ਼ਾ''' ਇੱਕ ਹਿੱਲਣ ਵਾਲਾ ਢਾਂਚਾ ਹੁੰਦਾ ਹੈ, ਜਿਸ ਨਾਲ ਕਿਸੇ ਕਮਰੇ, ਇਮਾਰਤ ਜਾਂ ਹੋਰ ਸਥਾਨ ਦੇ ਪਰਵੇਸ਼-ਥਾਂਦਾਖ਼ਲੇ ਨੂੰ ਖੋਲਿਆਖੋਲ੍ਹਿਆ ਅਤੇ ਬੰਦ ਕੀਤਾ ਜਾ ਸਕੇ। ਅਕਸਰ ਇਹ ਇੱਕ ਚਪਟਾ ਫੱਟਾ ਹੁੰਦਾ ਹੈ ਜੋ ਆਪਣੇ ਕੁਲਾਬੇ ਉੱਤੇ ਘੁੰਮ ਸਕਦਾ ਹੈ। ਜਦੋਂ ਦਰਵਾਜਾ ਖੁੱਲ੍ਹਾ ਹੁੰਦਾ ਹੈ ਤਾਂ ਉਸ ਰਾਹੀਂ ਬਾਹਰ ਦੀ ਹਵਾ, ਰੋਸ਼ਨੀਰੌਸ਼ਨੀ ਅਤੇ ਆਵਾਜਾਂਅਵਾਜ਼ਾਂ ਅੰਦਰ ਪਰਵੇਸ਼ਦਾਖ਼ਲ ਕਰਦੀਆਂਹੁੰਦੀਆਂ ਹਨ। ਦਰਵਾਜੇ ਨੂੰ ਬੰਦ ਕਰਣਕਰਨ ਲਈ ਉਸ ਓੱਤੇਉੱਤੇ ਅਕਸਰ ਜਿੰਦਰਾ, ਜੰਜੀਰਾਂਜ਼ੰਜੀਰਾਂ ਜਾਂ ਕੁਂਡੀਆਂਕੁੰਡੀਆਂ ਦਾ ਬੰਦੋਬਸਤ ਕੀਤਾ ਜਾਂਦਾ ਹੈ। ਆਉਣ -ਜਾਣ ਦੀ ਸਹੂਲਤ ਜਾਂ ਰੋਕ ਲਈ ਲਗਾਏ ਗਏ ਲੱਕੜੀ, ਧਾਤੁਧਾਤ ਜਾਂ ਪੱਥਰ ਦੇ ਇੱਕ ਟੁਕੜੇ, ਜਾਂ ਜੋੜੇ ਹੋਏ ਕਈ ਟੁਕੜਿਆਂ, ਦੇ ਪੱਲਿਆਂ ਨੂੰ ਕਿਵਾੜ ਕਹਿੰਦੇ ਹਨ।