ਹਿੰਦ-ਆਰੀਆ ਭਾਸ਼ਾਵਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
 
ਲਾਈਨ 1:
[[ਤਸਵੀਰ:Indoarische Sprachen.png|300px|thumb|ਮੁੱਖ ਹਿੰਦ-ਆਰੀਆ ਭਾਸ਼ਾਵਾਂ ਦਾ ਵਿਸਤਾਰ ਦਾ ਨਕਸ਼ਾ([[ਉਰਦੂ]], [[ਮਧ ਏਸ਼ੀਆ]] ਵਿੱਚ ਵਿੱਚ ਬੋਲੀ ਜਾਣ ਵਾਲੀਆਂ ਪਾਰੀਆ ਭਾਸ਼ਾ, ਫ਼ੀਜੀ ਹਿੰਦੁਸਤਾਨੀ ਅਤੇ [[ਯੂਰਪ]] ਵਿੱਚ ਬੋਲੀ ਜਾਣ ਵਾਲੀ ਰੋਮਾਨੀ ਭਾਸ਼ਾ- ਨਹੀਂ ਦਿਖਾਈਆਂ ਗਈਆਂ)]]
'''ਹਿੰਦ-ਆਰੀਆ ਭਾਸ਼ਾਵਾਂ''' [[ਹਿੰਦ-ਯੂਰਪੀ ਭਾਸ਼ਾ-ਪਰਵਾਰ|ਹਿੰਦ-ਯੂਰਪੀ ਭਾਸ਼ਾਵਾਂ]] ਦੀ [[. ਹਿੰਦ-ਈਰਾਨੀਇਰਾਨੀ ਭਾਸ਼ਾ ਪਰਵਾਰ|ਹਿੰਦ-ਈਰਾਨੀ]] ਸ਼ਾਖਾ ਦੀ ਇੱਕ ਉਪਸ਼ਾਖਾ ਹਨ, ਜਿਸਨੂੰ ਇੰਡਿਕ ਉਪਸ਼ਾਖਾ ਵੀ ਕਿਹਾ ਜਾਂਦਾ ਹੈ। ਇਹਨਾਂ ਵਿਚੋਂ ਜਿਆਦਾਤਰ ਭਾਸ਼ਾਵਾਂ ਸੰਸਕ੍ਰਿਤ ਵਿੱਚੋਂ ਜਨਮੀਆਂ ਹਨ। ਹਿੰਦ-ਆਰੀਆ ਵਿੱਚ ਆਦਿ - ਹਿੰਦ-ਯੂਰਪੀ ਭਾਸ਼ਾ ਦੇ ਘ, ਧ ਅਤੇ ਫ ਵਰਗੇ [[ਵਿਅੰਜਨ]] ਸੁਰਖਿਅਤ ਹਨ, ਜੋ ਹੋਰ ਸ਼ਾਖਾਵਾਂ ਵਿੱਚ ਲੁਪਤ ਹੋ ਗਏ ਹਨ। ਇਸ ਸਮੂਹ ਵਿੱਚ ਇਹ ਭਾਸ਼ਾਵਾਂ ਆਉਂਦੀਆਂ ਹਨ: [[ਸੰਸਕ੍ਰਿਤ]], [[ਹਿੰਦੀ]], [[ਉਰਦੂ]], [[ਬੰਗਲਾ]], [[ਕਸ਼ਮੀਰੀ]], [[ਸਿੰਧੀ ਭਾਸ਼ਾ|ਸਿੰਧੀ]], [[ਪੰਜਾਬੀ]], [[ਨੇਪਾਲੀ]], [[ਰੋਮਾਨੀ]], [[ਅਸਾਮੀ]], [[ਗੁਜਰਾਤੀ]], [[ਮਰਾਠੀ]], ਆਦਿ।
 
{{ਅਧਾਰ}}