ਚੰਬੇਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਚਮੇਲੀ ਨੂੰ ਚੰਬੇਲੀ ’ਤੇ ਭੇਜਿਆ: ਪੰਜਾਬੀ ਯੂਨੀ. ਕੋਸ਼ ਮੁਤਾਬਕ
No edit summary
ਲਾਈਨ 1:
{{taxobox
|image =Jasminum sambac 'Grand Duke of Tuscany'.jpg
|image_caption = ''[[Jasminum sambac]]'' 'ਗਰੈਂਡ ਡਿਊਕ ਆਫ਼ ਟੁਸਕਾਨੀਟਸਕਨੀ'
|regnum = Plantae (ਪਲਾਂਟੇ)
|unranked_divisio =Angiosperms (ਐਂਜੀਓਸਪਰਮ)
ਲਾਈਨ 26:
|}}
 
'''ਚੰਬੇਲੀ''' ਜਾਂ '''ਚਮੇਲੀ''' (Jasmine) ਦਾ ਫੁੱਲ ਝਾੜੀ ਜਾਂ ਬੇਲ ਜਾਤੀ ਨਾਲ ਸਬੰਧਤ ਹੈ, ਇਸਦੀ ਲੱਗਭੱਗ ੨੦੦ ਪ੍ਰਜਾਤੀਆਂ<ref>{{cite web | url=http://www.ehow.com/facts_7423008_origin-jasmine-flower_.html | title=What Is the Origin of the Jasmine Flower? Read more: What Is the Origin of the Jasmine Flower? | eHow.com http://www.ehow.com/facts_7423008_origin-jasmine-flower_.html#ixzz29Ajp2IN3 | accessdate=੧੩ ਅਕਤੂਬਰ ੨੦੧੨}}</ref> ਮਿਲਦੀਆਂ ਹਨ।<ref>{{cite web | url=http://www.princeton.edu/~achaney/tmve/wiki100k/docs/Jasmine.html | title=Jasmine | accessdate=੧੩ ਅਕਤੂਬਰ ੨੦੧੨}}</ref> ਚਮੇਲੀ ਲਈ ਫਾਰਸੀ ਸ਼ਬਦ ਯਾਸਮੀਨ ਹੈ ਜਿਸਦਾ ਅਰਥ ਪ੍ਰਭੂ ਦੀ ਦੇਣ ਹੈ।
 
ਚਮੇਲੀ, ਜੈਸਮਿਨਮ (Jasminum) ਪ੍ਰਜਾਤੀ ਦੇ ਓਲੇਸੀਆ (Oleaceae) ਕੁਲ ਦਾ ਫੁਲ ਹੈ। ਭਾਰਤ ਤੋਂ ਇਹ ਪੌਦਾ ਅਰਬ ਦੇ ਮੂਰ ਲੋਕਾਂ ਦੁਆਰਾ ਉਤਰੀ ਅਫਰੀਕਾ, ਸਪੇਨ ਅਤੇ ਫ਼ਰਾਂਸ ਪੁਜਿਆ। ਇਸ ਪ੍ਰਜਾਤੀ ਦੀਆਂ ਲੱਗਭੱਗ ੪੦ ਜਾਤੀਆਂ ਅਤੇ ੧੦੦ ਕਿਸਮਾਂ ਭਾਰਤ ਵਿੱਚ ਆਪਣੇ ਪ੍ਰਕਿਰਤਕ ਰੂਪ ਵਿੱਚ ਮਿਲਦੀਆਂ ਹਨ ਜਿਨ੍ਹਾਂ ਵਿਚੋਂ ਹੇਠ ਲਿਖੀਆਂ ਪ੍ਰਮੁੱਖ ਅਤੇ ਆਰਥਕ ਮਹੱਤਵ ਦੀਆਂ ਹਨ: