ਸੋਨਮ ਕਪੂਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | name = ਸੋਨਮ ਕਪੂਰ | image = Sonam Kapoor promotes 'Raanjhanaa' on the sets of Jhalak Dikhla..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 18:
ਸੋਨਮ ਕਪੂਰ (ਜਨਮ ੯ ਜੂਨ ੧੯੮੫) ਇੱਕ ਭਾਰਤੀ ਅਭਿਨੇਤਰੀ ਹੈ ਜੋ ਬਾਲੀਵੂਡ ਫ਼ਿਲਮਾੰਵਿੱਚ ਕਾਮ ਕਰਦੀ ਹੈ. ਇਹ ਅਨਿਲ ਕਪੂਰ ਦੀ ਪੁਤਰੀ ਹੈ ਅਤੇ ਬਾਲੀਵੂਡ ਦੀ ਸਬ ਤੋਂ ਵੱਦ ਫੇਸ਼ਨੇਬਲ ਭਾਰਤੀ ਹਸਤੀ ਮਨੀ ਗਈ ਹੈ.
 
ਕਪੂਰ ਨੇ ਆਪਣਾ ਫਿਲਮੀ ਪੇਸ਼ਾ ੨੦੦੫ ਵਿਚ ਸੰਜੇ ਲੀਲਾ ਭੰਸ਼ਾਲੀ ਦੀ ਫਿਲਮ ਸਾਂਵਰਿਆ ਨਾਲ ਕੀਤਾ. ਇਸ ਫਿਲਮ ਵਾਸਤੇ ਸੋਨਮ ਕਪੂਰ ਨੂੰ ਉੱਤਮ ਨਵੀ ਅਭਿਨੇਤਰੀ ਫਿਲਮਫੇਅਰ ਅਵਾਰਡ ਨਾਲ ਵੀ ਸਮਾਨਿਤ ਕੀਤਾ ਗਿਆ.
 
==ਮੁਢਲਾ ਜੀਵਨ==
ਸੋਨਮ ਕਪੂਰ ਦਾ ਜਨਮ ਚੇਮਬੁਰ ਮੁੰਬਈ ਵਿਚ ਹੋਇਆ. ਸੋਨਮ ਕਪੂਰ ਅਨਿਲ ਕਪੂਰ ਤੇ ਸੁਨੀਤਾ ਕਪੂਰ ਦੀ ਪੁਤਰੀ ਅਤੇ ਸੁਰਿੰਦਰ ਕਪੂਰ ਦੀ ਪੋਤੀ ਹੈ. ਸੋਨਮ ਕਪੂਰ ਆਪਣੇ ਤਿਨ ਭਰਾ ਤੇ ਭੇਣਾ ਵਿੱਚੋ ਵੱਡੀ ਹੈ. ਸੋਨਮ ਕਪੂਰ ਦੀ ਭੇਨ ਦਾ ਨਾਮ ਰੀਆ ਕਪੂਰ ਹੈ ਅਤੇ ਭਰਾ ਦਾ ਨਾਮ ਹਰਸ਼ਵਰਧਨ ਕਪੂਰ ਹੈ.
 
ਸੋਨਮ ਕਪੂਰ ਨੇ ਆਪਣੀ ਮੁਢਲੀ ਵਿਦਿਆ ਆਰਿਆ ਵਿਦਿਆ ਮੰਦਿਰ ਜੁਹੂ ਤੋਂ ਲਿੱਤੀ ਅਤੇ ਫੇਰ ਸਿੰਗਾਪੁਰ ਤੋਂ ਆਪਣੀ ਅੰਤਰਾਸ਼ਟਰੀ ਬੈਕਾਿਰੌਿੀਏਟ ਲਿੱਤੀ. ਸੋਨਮ ਕਪੂਰ ਅੰਗ੍ਰੇਜ਼ੀ, ਹਿੰਦੀ, ਪੰਜਾਬੀ, ਉਰਦੂ ਤੇ ਮਰਾਠੀ ਬੋਲ ਲੇੰਦੀ ਹੈ. ਸੋਨਮ ਕਪੂਰ ਇਕ ਸਿੱਖੀ ਹੋਈ ਨ੍ਰਿਤ ਕਲਾਕਾਰ ਵੀ ਹੈ.
 
ਸੋਨਮ ਕਪੂਰ ਨੂੰ ਆਪਣੇ ਕਿਸ਼ੋਰ ਸਾਲਾ ਵਿੱਚ ਦੈਬਾਤੀਜ਼ ਨਾਲ ਤਖ਼ਸ਼ੀਸ਼ ਕੀਤਾ ਗਿਆ.