ਚਾਰ ਸਾਹਿਬਜ਼ਾਦੇ (ਫ਼ਿਲਮ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox film | name = ਚਾਰ ਸਾਹਿਬਜ਼ਾਦੇ | image = | image_size = | border = | alt..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

03:16, 13 ਨਵੰਬਰ 2014 ਦਾ ਦੁਹਰਾਅ

ਚਾਰ ਸਾਹਿਬਜ਼ਾਦੇ (ਫਿਲਮ) ਹੈਰੀ ਬਾਜਵਾ ਦੁਆਰਾ ਨਿਰਦੇਸਿਤ ਇੱਕ ਪੰਜਾਬੀ ਥ੍ਰੀਡੀ ਐਨੀਮੇਟਡ ਫਿਲਮ ਹੈ। ਇਹ ਸਿੱਖ ਇਤਿਹਾਸ ਬਾਰੇ ਪਹਿਲੀ ਫੋਟੋ ਯਥਾਰਥਵਾਦੀ ਥ੍ਰੀਡੀ ਐਨੀਮੇਸ਼ਨ ਫਿਲਮ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ (ਸਾਹਿਬਜ਼ਾਦਾ ਅਜੀਤ ਸਿੰਘ ਜੀ , ਸਾਹਿਬਜ਼ਾਦਾ ਜੁਝਾਰ ਸਿੰਘ ਜੀ , ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ) ਦੇ ਬਲੀਦਾਨ ਦਾ ਅਸਲੀ ਕਹਾਣੀ ਹੈ।

ਚਾਰ ਸਾਹਿਬਜ਼ਾਦੇ
ਨਿਰਦੇਸ਼ਕਹੈਰੀ ਬਾਵੇਜਾ
ਨਿਰਮਾਤਾਪੰਮੀ ਬਾਵੇਜਾ
ਰਿਲੀਜ਼ ਮਿਤੀ
  • ਨਵੰਬਰ 6, 2014 (2014-11-06)
ਦੇਸ਼ਭਾਰਤ
ਭਾਸ਼ਾਵਾਂਪੰਜਾਬੀ,ਅੰਗਰੇਜ਼ੀ,ਹਿੰਦੀ