ਚਾਰ ਸਾਹਿਬਜ਼ਾਦੇ (ਫ਼ਿਲਮ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 27:
}}
'''ਚਾਰ ਸਾਹਿਬਜ਼ਾਦੇ''' (ਫਿਲਮ) ਹੈਰੀ ਬਾਜਵਾ ਦੁਆਰਾ ਨਿਰਦੇਸਿਤ ਇੱਕ ਪੰਜਾਬੀ [[ਥ੍ਰੀਡੀ]] ਐਨੀਮੇਟਡ ਫਿਲਮ ਹੈ। ਇਹ ਸਿੱਖ ਇਤਿਹਾਸ ਬਾਰੇ ਪਹਿਲੀ ਫੋਟੋ ਯਥਾਰਥਵਾਦੀ ਥ੍ਰੀਡੀ ਐਨੀਮੇਸ਼ਨ ਫਿਲਮ ਹੈ। ਇਹ [[ਗੁਰੂ ਗੋਬਿੰਦ ਸਿੰਘ ਜੀ]] ਦੇ ਚਾਰ ਸਾਹਿਬਜ਼ਾਦੇ ([[ਸਾਹਿਬਜ਼ਾਦਾ ਅਜੀਤ ਸਿੰਘ ਜੀ]] , [[ਸਾਹਿਬਜ਼ਾਦਾ ਜੁਝਾਰ ਸਿੰਘ ਜੀ]] , [[ਸਾਹਿਬਜ਼ਾਦਾ ਜੋਰਾਵਰ ਸਿੰਘ ਜੀ]] ਅਤੇ [[ਸਾਹਿਬਜ਼ਾਦਾ ਫ਼ਤਿਹ ਸਿੰਘ ਜੀ]]) ਦੇ ਬਲੀਦਾਨ ਦਾ ਅਸਲੀ ਕਹਾਣੀ ਹੈ।
 
[[ਸ਼੍ਰੇਣੀ:ਪੰਜਾਬੀ ਫ਼ਿਲਮਾਂ]]
[[ਸ਼੍ਰੇਣੀ:ਭਾਰਤੀ ਪੰਜਾਬੀ ਫ਼ਿਲਮਾਂ]]