ਪਥਰਾਟੀ ਬਾਲਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ The file Image:Fossil_Fuel_Usage.png has been removed, as it has been deleted by commons:User:JuTa: ''No permission since 7 November 2014''. ''Translate me!''
ਲਾਈਨ 1:
[[Image:Coal.jpg|thumb|right|ਕੋਲ਼ਾ, ਇੱਕ ਪਥਰਾਟੀ ਬਾਲਣ]]
 
[[File:Fossil Fuel Usage.png|thumb|੨੦੦੨ ਵਿੱਚ ਵੀਹ ਸਭ ਤੋਂ ਵੱਧ ਅਬਾਦ ਦੇਸ਼ਾਂ ਵਿੱਚ ਇੱਕ ਮਨੁੱਖ ਵੱਲੋਂ ਪਥਰਾਟੀ ਬਾਲਣਾਂ ਦਾ ਖਪਾਅ।<ref name="cdiac.esd.ornl.gov">http://cdiac.esd.ornl.gov/trends/emis/top2002.tot</ref><ref>{{cite web|url=https://www.cia.gov/library/publications/the-world-factbook/rankorder/2119rank.html |title=The World Factbook |publisher=Cia.gov |accessdate=2014-03-12}}</ref>]]
 
'''ਪਥਰਾਟੀ ਬਾਲਣ''' ਕੁਦਰਤੀ ਅਮਲਾਂ ਰਾਹੀਂ ਬਣੇ ਹੋਏ [[ਬਾਲਣ]] ਹੁੰਦੇ ਹਨ ਜਿਵੇਂ ਕਿ ਦੱਬੇ ਹੋਏ [[ਪ੍ਰਾਣੀ]]ਆਂ ਦਾ ਹਵਾ ਦੀ ਗ਼ੈਰ-ਮੌਜੂਦਗੀ ਵਿੱਚ ਗਲ਼ਨਾ। ਪ੍ਰਾਣੀਆਂ ਦੀ ਅਤੇ ਉਹਨਾਂ ਤੋਂ ਬਣਨ ਵਾਲ਼ੇ ਪਥਰਾਟੀ ਬਾਲਣਾਂ ਦੀ ਉਮਰ ਆਮ ਤੌਰ 'ਤੇ ਲੱਖਾਂ ਸਾਲਾਂ ਦੇ ਗੇੜ ਵਿੱਚ ਹੁੰਦੀ ਹੈ ਅਤੇ ਕਈ ਵਾਰ ਤਾਂ ੬੫ ਕਰੋੜ ਵਰ੍ਹਿਆਂ ਤੋਂ ਵੀ ਵੱਧ<ref>Paul Mann, Lisa Gahagan, and Mark B. Gordon, "Tectonic setting of the world's giant oil and gas fields," in [[Michel T. Halbouty]] (ed.) [http://books.google.com/books?id=mrghwzjeU-AC&pg=PA50 ''Giant Oil and Gas Fields of the Decade, 1990–1999''], Tulsa, Okla.: [[American Association of Petroleum Geologists]], p. 50, accessed 22 June 2009.</ref> ਪਥਰਾਟੀ ਬਾਲਣਾਂ ਵਿੱਚ [[ਕਾਰਬਨ]] ਦੀ ਵੱਡੀ ਮਾਤਰਾ ਹੁੰਦੀ ਹੈ ਅਤੇ ਇਹਨਾਂ ਵਿੱਚ [[ਕੋਲ਼ਾ]], [[ਕੱਚਾ ਤੇਲ]] ਅਤੇ [[ਕੁਦਰਤੀ ਗੈਸ]] ਸ਼ਾਮਲ ਹਨ।<ref>{{cite web|title=Fossil fuel|url=http://www.sciencedaily.com/articles/f/fossil_fuel.htm|work=ScienceDaily}}</ref>