ਸਰਵੇਪੱਲੀ ਰਾਧਾਕ੍ਰਿਸ਼ਣਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 31:
== ਜੀਵਨ ==
ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਭਾਰਤ ਦੇਸ਼ ਦੇ ਦੂਜੇ ਰਾਸ਼ਟਰਪਤੀ ਸਨ। ਡਾਕਟਰ ਰਾਧਾਕ੍ਰਿਸ਼ਣਨ ਨੇ ਆਪਣੇ ਜੀਵਨ ਦੇ ਮਹੱਤਵਪੂਰਣ 40 ਸਾਲ ਅਧਿਆਪਕ ਦੇ ਰੂਪ ਵਿੱਚ ਬਤੀਤ ਕੀਤੇ। ਉਨ੍ਹਾਂ ਨੇ ਆਪਣਾ ਜਨਮ ਦਿਨ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਣ ਦੀ ਇੱਛਾ ਵਿਅਕਤ ਕੀਤੀ ਸੀ ਅਤੇ ਸਾਰੇ ਦੇਸ਼ ਵਿੱਚ ਡਾਕਟਰ ਰਾਧਾਕ੍ਰਿਸ਼ਣਨ ਦਾ ਜਨਮ ਦਿਨ 5 ਸਤੰਬਰ ਨੂੰ ਮਨਾਇਆ ਜਾਂਦਾ ਹੈ।
 
==ਦਰਸ਼ਨ==
ਰਾਧਾਕ੍ਰਿਸ਼ਨਨ ਨੇ ਪੂਰਬੀ ਅਤੇ ਪੱਛਮੀ ਚਿੰਤਨ ਵਿਚਾਲੇ ਪੁਲ ਉਸਾਰਨ ਦੀ ਕੋਸ਼ਿਸ਼ ਕੀਤੀ। ਉਸਨੇ ਬਿਨ੍ਹਾਂ ਪੜ੍ਹੇ ਪੂਰਬੀ ਚਿੰਤਨ ਦੀ ਕੀਤੀ ਪੱਛਮੀ ਆਲੋਚਨਾ" ਦਾ ਵਿਰੋਧ ਕੀਤਾ, ਪਰ ਨਾਲ ਹੀ ਪੱਛਮੀ ਦਾਰਸ਼ਨਿਕ ਅਤੇ ਧਾਰਮਿਕ ਵਿਚਾਰਾਂ ਨੂੰ ਭਾਰਤੀ ਚਿੰਤਨ ਵਿੱਚ ਜੋੜਿਆ।
===ਅਦਵੈਤ ਵੇਦਾਂਤ===
ਰਾਧਾਕ੍ਰਿਸ਼ਨਨ [[ਨਵ-ਵੇਦਾਂਤ]] ਦਾ ਜੋਸ਼ੀਲਾ ਹਮਾਇਤੀ ਸੀ। ਉਸ ਦੇ ਤੱਤ-ਮੀਮਾਂਸਾ ਦੀਆਂ ਜੜ੍ਹਾਂ [[ਅਦਵੈਤ ਵੇਦਾਂਤ]] ਵਿੱਚ ਸੀ, ਪਰ ਉਸ ਨੇ ਸਮਕਾਲੀ ਸਮਝ ਲਈ ਅਦਵੈਤ ਵੇਦਾਂਤ ਦੀ ਪੁਨਰਵਿਆਖਿਆ ਕੀਤੀ।<ref>[http://www.iep.utm.edu/radhakri/#H2 Michael Hawley, ''Sarvepalli Radhakrishnan (1888—1975)'', Internet Encyclopedia of Philosophy]</ref>
 
 
== ਬਾਹਰੀ ਕੜੀਆਂ ==
* [http://www.cs.memphis.edu/~ramamurt/srk_phil.html ਸਰਵਪੱਲੀ ਰਾਧਾਕ੍ਰਿਸ਼ਣਨ - ਜੀਵਨ ਅਤੇ ਲੇਖ (ਅੰਗ੍ਰੇਜੀ ਵਿੱਚ)]
{{ਹਵਾਲੇ}}
 
{{ਰਾਸ਼ਟਰਪਤੀ}}
 
[[ਸ਼੍ਰੇਣੀ:ਭਾਰਤ ਦੇ ਰਾਸ਼ਟਰਪਤੀ]]
[[ਸ਼੍ਰੇਣੀ:ਭਾਰਤ ਦੇ ਉਪ-ਰਾਸ਼ਟਰਪਤੀ]]