"ਨੀਲਮ ਸੰਜੀਵ ਰੈਡੀ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
 
}}
'''ਨੀਲਮ ਸੰਜੀਵ ਰੈਡੀ''' ( Telugu: నీలం సంజీవరెడ్డి ) {{audio|Nsr.ogg|pronunciation}} (27 ਅਕਤੂਬਰ 1920 - 9 ਨਵੰਬਰ 2005) ਭਾਰਤ ਦੇ ਛੇਵਾਂ ਰਾਸ਼ਟਰਪਤੀ ਸੀ। ਉਸ ਦਾ ਕਾਰਜਕਾਲ 25 ਜੁਲਾਈ 1977 ਤੋਂ 25 ਜੁਲਾਈ 1982 ਤੱਕ ਰਿਹਾ। ਉਹ ਦੋ-ਵਾਰ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ, ਦੋ-ਵਾਰ [[ਲੋਕ ਸਭਾ ਸਪੀਕਰ]] ਅਤੇ ਇੱਕ ਵਾਰ ਕੇਂਦਰੀ ਮੰਤਰੀ ਵੀ ਰਿਹਾ। ਨਿਰਵਿਰੋਧ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਜਾਣ ਵਾਲਾ ਉਹ ਪਹਿਲਾ ਵਿਅਕਤੀ ਹੈ।<ref>{{cite news|title=Sanjiva Reddy only President elected unopposed|url=http://www.thehindu.com/news/national/article3529044.ece?homepage=true|newspaper=The Hindu}}</ref>
 
{{ਹਵਾਲੇ}}
{{ਰਾਸ਼ਟਰਪਤੀ}}
[[ਸ਼੍ਰੇਣੀ:ਭਾਰਤ ਦੇ ਰਾਸ਼ਟਰਪਤੀ]]