"ਨਾੜੀਦਾਰ ਬੂਟਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (added Category:ਬੂਟੇ using HotCat)
 
'''ਨਾੜੀਦਾਰ ਬੂਟੇ''', ਜਿਹਨਾਂ ਨੂੰ '''ਟਰੈਕੀਓਫ਼ਾਈਟ''' ਅਤੇ '''ਉਚੇਰੇ ਬੂਟੇ''' ਵੀ ਆਖਿਆ ਜਾਂਦਾ ਹੈ, [[ਜ਼ਮੀਨੀ ਬੂਟਾ|ਜ਼ਮੀਨੀ ਬੂਟਿਆਂ]] ਦੀ ਇੱਕ ਵੱਡੀ ਟੋਲੀ ਹੈ ਜਿਹਨਾਂ ਵਿੱਚ ਬੂਟੇ ਦੇ ਸਾਰੇ ਪਾਸੇ [[ਪਾਣੀ]] ਅਤੇ ਖਣਿਜ ਢੋਣ ਵਾਸਤੇ ਲਿਗਨਿਨਦਾਰ [[ਟਿਸ਼ੂ]] ([[ਜ਼ਾਈਲਮ]]) ਮੌਜੂਦ ਹੁੰਦੇ ਹਨ। ਇਹਨਾਂ ਵਿੱਚ [[ਫ਼ੋਟੋਸਿੰਥਸਿਸ]] ਦੀਆਂ ਉਪਜਾਂ ਢੋਣ ਵਾਸਤੇ ਇੱਕ ਖ਼ਾਸ ਕਿਸਮ ਦੇ ਗ਼ੈਰ-ਲਿਗਨਿਨਦਾਰ ਟਿਸ਼ੂ ([[ਫ਼ਲੋਅਮ]]) ਵੀ ਹੁੰਦੇ ਹਨ। ਨਾੜੀਦਾਰ ਬੂਟਿਆਂ ਵਿੱਚ ਕਲੱਬਮੌਸ, ਹੌਰਸਟੇਲ, [[ਫ਼ਰਨ]], [[ਫੁੱਲਦਾਰ ਬੂਟਾ|ਫੁੱਲਦਾਰ ਬੂਟੇ]] ਅਤੇ [[ਨੰਗਬੀਜੀ ਬੂਟੇ]] ਸ਼ਾਮਲ ਹੁੰਦੇ ਹਨ। ਏਸ ਟੋਲੀ ਦਾ ਵਿਗਿਆਨਕ ਨਾਂ ਟਰੈਕੀਓਫ਼ਾਈਟਾ<ref>Abercrombie, Hickman & Johnson. 1966. ''A Dictionary of Biology.'' (Penguin Books</ref> ਅਤੇ ਟਰੈਕੀਓਬਾਇਔਂਟਾ ਹਨ।<ref name="itistrach">{{cite web|url=http://www.itis.gov/servlet/SingleRpt/SingleRpt?search_topic=TSN&search_value=564824|title=ITIS Standard Report Page: Tracheobionta|accessdate=September 20, 2013}}</ref>
 
{{ਹਵਾਲੇ}}
 
{{ਅਧਾਰ}}
13,129

edits