ਰੂਪਕ-ਕਥਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
[[Image:Filippino Lippi 001.jpg|thumb|300px|''Allegory of Music'' by [[Filippino Lippi]] (between 1475 and 1500): The "Allegory of Music" is a popular theme in painting. Lippi uses [[symbol]]s popular during the [[High Renaissance]], many of which refer to Greek mythology.]]
'''
'''ਅੈਲਿਗ੍ਰੀ''' ਕਿਰਦਾਰ, ਆਂਕੜੇ, ਘਟਨਾਵਾਂ ਜਾਂ ਲਾਖਣਿਕ ਰੂਪ ਵਿੱਚ ਅਸੂਲਾਂ ਅਤੇ ਵਖਰੇ ਵਿਚਾਰਾਂ ਦੀ ਨੁਮਾਇੰਦਗੀ ਨੂੰ ਕਹਿੰਦੇ ਹਨ | [[ਸਾਹਿਤਿਕ ਵਿਓਂਤ]] ਵਿੱਚ ਇੱਕ '''ਅੈਲਿਗ੍ਰੀ''' ਆਮ ਤੋਰ ਦੀ ਵਰਤੋਂ ਵਿੱਚ ਕਹਿਏ ਤਾਂ ਇੱਕ ਵਧਾਇਆ ਹੋਇਆ [[ਅਲੰਕਾਰ]] ਹੈ | ਅੈਲਿਗ੍ਰੀ ਦਾ ਇਸਤੇਮਾਲ ਸਾਰੀਆਂ ਕਲਾਵਾਂ ਦੇ ਇਤਿਹਾਸ ਵਿੱਚ ਬਹੁਤ ਹੀ ਵੱਡੇ ਪੈਮਾਨੇ ਵਿੱਚ ਹੋਇਆ ਹੈ, ਅੈਲਿਗ੍ਰੀ ਦਾ ਇਸਤੇਮਾਲ ਖਾਸ ਤੋਰ ਤੇ ਇੱਕ [[ਸਾਹਿਤਿਕ ਵਿਓਂਤ]] ਦੀ ਤਰਾਂ ਹੁੰਦਾ ਹੈ ਜਿਸ ਚਿਤਰਾਂ ਦ੍ਵਾਰਾ ਯਾਂ ਪ੍ਰਤੀਕਾਂ ਦੇ ਰੂਪ ਵਿੱਚ ਲੁਕਿਆ ਅਰਥ ਦਰਸ਼ਾਇਆ ਜਾਂਦਾ ਹੈ ਜਿਹੜੇ ਕੀ ਇੱਕਠੇ ਹੋਕੇ ਨੈਤਿਕ, ਅਧਿਆਤਮਿਕ ਜਾਂ ਸਿਆਸੀ ਅਰਥ ਦਰਸ਼ਾਉਂਦੇ ਨੇ ਜੋ ਕੀ ਲੇਖਕ ਕਹਿਣਾ ਚਾਹੁੰਦਾ ਹੈ |