ਨਿਊ ਮੂਨ (ਨਾਵਲ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 24:
}}
 
'''ਨਿਊ ਮੂਨ''' [[ਸਟੇਫਨੀ ਮੇਅਰ]] ਦਾ ਲਿਖਿਆ ਅਮਰੀਕੀ ਨਾਵਲ ਹੈ| ਇਹ [[ਟਵਾਈਲਾਈਟ (ਨਾਵਲ ਲੜੀ)|ਟਵਾਈਲਾਈਟ ਲੜੀ]] ਦਾ ਦੂਜਾ ਨਾਵਲ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ| ਨਾਵਲ ਪਹਿਲੇ ਭਾਗ ਦੀ ਮੁੱਕੀ ਘਟਨਾ ਤੋਂ ਮੁੜ ਸ਼ੁਰੂ ਹੁੰਦਾ ਹੈ ਜਦ ਐਡਵਰਡ ਉਸਤੋਂ ਦੂਰ ਚਲਾ ਜਾਂਦਾ ਹੈ| ਸਟੇਫਨੀ ਮੇਅਰ ਦੇ ਅਨੁਸਾਰ ਇਹ ਨਾਵਲ ਇੱਕ ਗੁਆਚੇ ਪਿਆਰ ਦੀ ਕਹਾਣੀ ਹੈ|<ref name=Interview>{{cite video|people=[[Stephenie Meyer|Meyer, Stephenie]] (Subject)|title=Stephenie Meyer Talks About Eclipse|medium=Video|publisher=[[Amazon.com]]|date=2007|url=http://www.amazon.com/gp/mpd/permalink/m3DP0DQUERQU1A:m1271IXRQHLJH7|accessdate=2009-01-18|time=00:00:18}}</ref> ਸਿਰਲੇਖ 'ਨਿਊ ਮੂਨ' ਬੇਲਾ ਦੀ ਜਿੰਦਗੀ ਵਿਚ ਉਸ ਨਵੇਂ ਪੱਖ ਦਾ ਪ੍ਰਤੀਕ ਹੈ ਜੋ ਕਿ ਮੱਸਿਆ ਪੱਖ ਦੇ ਹਨੇਰੇ ਵਾਂਗ ਹਨੇਰ ਭਰਿਆ ਹੈ| ਨਾਵਲ ਸਿਤੰਬਰ 6, 2006 ਨੂੰ ਪਹਿਲੀ ਵਾਰ ਰਿਲੀਜ਼ ਹੋਇਆ ਤੇ ਪਹਿਲੀ ਵਾਰ ਇਸਦੀਆਂ 100,000 ਕਾਪੀਆਂ ਛਪਵਾਈਆਂ ਗਈਆਂ|<ref name="Run">{{cite news |author=Cecelia Goodnow |title=Stephenie Meyer's Forks-based saga of teen vampire love is now a global hit |url=http://www.seattlepi.com/books/326554_vampire07.html |publisher=[[Seattle Post-Intelligencer]] |date=2007-08-06 |accessdate=2009-08-15 }}</ref> ਰਿਲੀਜ਼ ਹੁੰਦੇ ਸਾਰ ਹੀ ਇਹ ਨਾਵਲ ਚਰਚਾ ਦਾ ਵਿਸ਼ਾ ਬਣ ਗਿਆ ਅਤੇ ਨਿਊਯੌਰਕ ਟਾਈਮਸ ਅਤੇ ਯੂਐੱਸਟੂਡੇ ਦੀ ਬੈਸਟਸੈਲਰ ਸੂਚੀ ਵਿਚ ਪਹਿਲੇ ਨੰਬਰ ਤੋਂ ਸ਼ੁਰੁਆਤ ਕੀਤੀ<nowiki>'</nowiki><ref name="Children's Books - New York Times">{{cite news |title=Children's Books - New York Times |url=http://www.nytimes.com/2006/11/12/books/bestseller/1112bestchildren.html?_r=1&scp=15&sq=twilight%20children's%20books%20-%20List&st=cse |publisher=New York Times |date=2006-11-12 |accessdate=2009-07-23 }}</ref><ref name=database>{{cite news |title=Best-Selling Books Database |url=http://content.usatoday.com/life/books/booksdatabase/default.aspx |publisher=USA Today |date=2009-08-02 |accessdate=2009-08-09 }}</ref> ਅਤੇ 2008 ਵਿਚ 5.3 ਮਿਲੀਅਨ ਕਾਪੀਆਂ ਬਿਕਣ ਕਾਰਣ ਇਹ ਸਰਵੋਤਮ ਬਾਲ ਪੁਸਤਕ ਵੀ ਬਣੀ|<ref>{{cite web |author=Diane Roback |title=Bestselling Children's Books 2008: Meyer's Deep Run |url=http://www.publishersweekly.com/article/CA6645692.html?q=stephenie+meyer+numbers |publisher=Publishers Weekly |date=2009-03-23 |accessdate=2009-08-09 }} {{Dead link|date=October 2010|bot=H3llBot}}</ref> ਇਹ 2009 ਦੀ ਬੈਸਟ ਸੈਲਰ ਪੁਸਤਕ ਸੀ|<ref name="usatoday1">{{cite news|url=http://www.usatoday.com/life/books/news/2010-01-05-top-books-2009_N.htm|title=Best-Selling Books: The top 100 for 2009|publisher=USA Today|date= January 6, 2010|accessdate=May 31, 2011|first1=Anthony|last1=Debarros|first2=Mary|last2=Cadden|first3=Kristin|last3=DeRamus|first4=Christopher|last4=Schnaars}}</ref> ਇਹ 38 ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ| ਇਸ ਨਾਵਲ ਨੂੰ ਆਲੋਚਕਾਂ ਵਲੋਂ ਵੀ ਸਰਾਹਿਆ ਗਿਆ ਤੇ ਇਸਨੂੰ ਆਧੁਨਿਕ ਪ੍ਰੀਤ ਕਿੱਸਿਆਂ ਵਿਚੋਂ ਇੱਕ ਅਹਿਮ ਕਹਾਣੀ ਐਲਾਨਿਆ| ਇਸ ਨਾਵਲ ਉੱਪਰ 2009 ਵਿਚ ਇੱਕ ਫਿਲਮ ਵੀ ਬਣਾਈ ਗਈ ਜੋ ਕਿ [[ਦਾ ਟਵਾਈਲਾਈਟ ਸਾਗਾ: ਨਿਊ ਮੂਨ (ਫਿਲਮ)|ਇਸੇ ਨਾਂ ਤੇ]] ਸੀ|
 
==ਪਲਾਟ==
ਲਾਈਨ 48:
[[Category:ਰੁਮਾਂਟਿਕ ਨਾਵਲ]]
 
[[Category:ਟਵਾਈਲਾਈਟ (ਨਾਵਲ ਲੜੀ)]]