ਬਹੁ-ਸੁਘੜਤਾ ਸਿਧਾਂਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਬਹੁ-ਪ੍ਰਤਿਭਾ ਸਿਧਾਂਤ''' (theory of multiple intelligences), ਲੋਕਾਂ ਅਤੇ ਉਨ੍ਹਾਂ ਦੀਆਂ ਵੱਖ ਵੱਖ ਪ੍ਰਕਾਰ ਦੀਆਂ ਪ੍ਰਤਿਭਾਵਾਂ (ਤਾਰਕਿਕ, ਦ੍ਰਿਸ਼ ਸਬੰਧੀ, ਸੰਗੀਤ ਆਦਿ) ਦੇ ਬਾਰੇ ਵਿੱਚ [[ਹਾਰਵਰਡ ਗਾਰਡਨਰ]] ਦਾ ਇੱਕ ਮਨੋਵਿਗਿਆਨਕ ਸਿੱਧਾਂਤਸਿਧਾਂਤ ਹੈ, ਜਿਸਨੂੰ ਉਸ ਨੇ ਸੰਨ 1983 ਵਿੱਚ ਆਪਣੀ ਕਿਤਾਬ ''ਫ੍ਰੇਮਜ਼ ਆਫ਼ ਮਾਈਂਡ:ਦੀ ਥਿਊਰੀ ਆਫ਼ ਮਲਟੀਪਲ ਇੰਟੈਲੀਜੈਂਸਜ਼'' (Frames of Mind: The Theory of Multiple Intelligences) ਪੇਸ਼ ਕੀਤਾ ਸੀ। ਇਸ ਸਿਧਾਂਤ ਦੇ ਦੁਆਰਾ ਬੁੱਧੀ ਦੀ ਧਾਰਨਾ (ਕਾਂਸੇਪਟ) ਨੂੰ ਹੋਰ ਜਿਆਦਾ ਸ਼ੁੱਧਤਾਸਪਸ਼ਟਤਾ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬੁੱਧੀ ਨੂੰ ਮਿਣਨ ਲਈ ਪਹਿਲਾਂ ਮੌਜੂਦ ਸਿਧਾਂਤ ਕਿਸ ਸੀਮਾ ਤੱਕ ਵਿਗਿਆਨਕ ਹਨ।
 
==ਜਾਣ ਪਹਿਚਾਣ==
ਗਾਰਡਨਰ ਦੇ ਬਹੁ-ਪ੍ਰਤਿਭਾ ਸਿਧਾਂਤ ਦੇ ਅਨੁਸਾਰ [[ਬੁੱਧੀ]] ਦੀਆਂ ਪਰੰਪਰਾਗਤ ਪਰਿਭਾਸ਼ਾਵਾਂ ਬਹੁਤ ਸੌੜੀਆਂ ਹਨ ਅਤੇ ਇਹ ਮਨੁੱਖ ਵਿੱਚ ਮੌਜੂਦ ਬਹੁ-ਪੱਖੀ ਯੋਗਤਾਵਾਂ ਦੀ ਸਮੁੱਚੀ ਤਰਜਮਾਨੀ ਨਹੀਂ ਕਰਦੀਆਂ। ਉਨ੍ਹਾਂ ਦੇ ਅਨੁਸਾਰ, ਉਹ ਬੱਚਾ ਜੋ ਸੌਖ ਨਾਲ [[ਪਹਾੜਾ]] ਯਾਦ ਕਰ ਲੈਂਦਾ ਹੈ ਜਰੂਰੀ ਨਹੀਂ ਕਿ ਉਹ ਦੂਜੇ ਬੱਚੇ ਤੋਂ ਵਧੇਰੇ ਭਾਗਸ਼ਾਲੀ ਹੋਵੇ ਜਿਸਨੂੰ ਪਹਾੜਾ ਯਾਦ ਕਰਨ ਵਿੱਚ ਕਠਿਨਾਈ ਹੁੰਦੀ ਹੈ। ਹੋ ਸਕਦਾ ਹੈ ਕਿ ਦੂਜਾ ਬੱਚਾ ਬੁੱਧੀ ਦੇ ਕਿਸੇ ਹੋਰ ਪਹਿਲੂ ਵਿੱਚ ਜਿਆਦਾ ਸੂਝਵਾਨ ਹੋਵੇ। ਅਜਿਹਾ ਵੀ ਸੰਭਵ ਹੈ ਕਿ ਉਹ ਬੱਚਾ ਗੁਣਾਂ ਦੀ ਪਰਿਕਿਰਿਆ ਨੂੰ ਬਿਲਕੁਲ ਹੀ ਵੱਖ ਢ਼ੰਗ ਨਾਲ ਵੇਖਦਾ ਹੋਵੇ ਜਿਸਦੇ ਕਾਰਨ ਉਸਦੀ ਅਧਿਕ ਗਣਿਤਕ ਬੁੱਧੀ ਦਾ ਕਿਸੇ ਨੂੰ ਪਤਾ ਨਾ ਲੱਗ ਰਿਹਾ ਹੋਵੇ। ਗਾਰਡਨਰ ਨੇ ਕਿਸੇ ਵਿਵਹਾਰ ਨੂੰ ਅਕਲ ਵਜੋਂ ਸਮਝਣ ਲਈ ਸੱਤ ਮਾਪਦੰਡ ਪੇਸ਼ ਕੀਤੇ।<ref>http://www.tecweb.org/styles/gardner.html</ref>
 
{{ਹਵਾਲੇ}}