ਬਹੁ-ਸੁਘੜਤਾ ਸਿਧਾਂਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਬਹੁ-ਪ੍ਰਤਿਭਾ ਸਿਧਾਂਤ ਨੂੰ ਬਹੁ-ਸੁਘੜਤਾ ਸਿਧਾਂਤ ’ਤੇ ਭੇਜਿਆ: ਪ੍ਰਤਿਭਾ ਪੰਜਾਬੀ ਸ਼ਬਦ ਨਹੀਂ ਹੈ!
ਹਿੱਜਾ-ਸੁਧਾਈ
ਲਾਈਨ 1:
'''ਬਹੁ-ਪ੍ਰਤਿਭਾਸੁਘੜਤਾ ਸਿਧਾਂਤ''' ਜਾਂ '''ਬਹੁ-ਸੋਝੀ ਸਿਧਾਂਤ''' (theory of multiple intelligences), ਲੋਕਾਂ ਅਤੇ ਉਨ੍ਹਾਂ ਦੀਆਂ ਵੱਖ -ਵੱਖ ਪ੍ਰਕਾਰ ਦੀਆਂ ਪ੍ਰਤਿਭਾਵਾਂਸੂਝ-ਬੂਝਾਂ (ਤਾਰਕਿਕਤਰਕੀ, ਦ੍ਰਿਸ਼ ਸਬੰਧੀ, ਸੰਗੀਤ ਆਦਿ) ਦੇ ਬਾਰੇ ਵਿੱਚ [[ਹਾਰਵਰਡ ਗਾਰਡਨਰ]] ਦਾ ਇੱਕ ਮਨੋਵਿਗਿਆਨਕ ਸਿਧਾਂਤ ਹੈ, ਜਿਸਨੂੰ ਉਸ ਨੇ ਸੰਨ 1983 ਵਿੱਚ ਆਪਣੀ ਕਿਤਾਬ ''ਫ੍ਰੇਮਜ਼ਫ਼ਰੇਮਜ਼ ਆਫ਼ ਮਾਈਂਡ:ਦੀ ਥਿਊਰੀ ਆਫ਼ ਮਲਟੀਪਲ ਇੰਟੈਲੀਜੈਂਸਜ਼ਇੰਟੈਲੀਜੈਂਸਿਜ਼'' (Frames of Mind: The Theory of Multiple Intelligences) ਵਿੱਚ ਪੇਸ਼ ਕੀਤਾ ਸੀ। ਇਸ ਸਿਧਾਂਤ ਦੇ ਦੁਆਰਾਰਾਹੀਂ ਬੁੱਧੀ ਦੀ ਧਾਰਨਾ (ਕਾਂਸੇਪਟਕਾਂਸੈਪਟ) ਨੂੰ ਹੋਰ ਜਿਆਦਾ ਸਪਸ਼ਟਤਾਸਫ਼ਾਈ ਨਾਲ ਪਰਿਭਾਸ਼ਿਤ ਕੀਤਾਉਲੀਕਿਆ ਗਿਆ ਹੈ ਅਤੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬੁੱਧੀ ਨੂੰ ਮਿਣਨ ਲਈ ਪਹਿਲਾਂ ਮੌਜੂਦ ਸਿਧਾਂਤ ਕਿਸ ਸੀਮਾਹੱਦ ਤੱਕ ਵਿਗਿਆਨਕ ਹਨ।
 
==ਜਾਣ ਪਹਿਚਾਣ-ਪਛਾਣ==
ਗਾਰਡਨਰ ਦੇ ਬਹੁ-ਪ੍ਰਤਿਭਾਸੁਘੜਤਾ ਸਿਧਾਂਤ ਦੇ ਅਨੁਸਾਰ [[ਬੁੱਧੀ]] ਦੀਆਂ ਪਰੰਪਰਾਗਤਰਵਾਇਤੀ ਪਰਿਭਾਸ਼ਾਵਾਂ ਬਹੁਤ ਸੌੜੀਆਂਸੌਖੀਆਂ ਹਨ ਅਤੇ ਇਹ ਮਨੁੱਖ ਵਿੱਚ ਮੌਜੂਦ ਬਹੁ-ਪੱਖੀ ਯੋਗਤਾਵਾਂ ਦੀ ਸਮੁੱਚੀ ਤਰਜਮਾਨੀ ਨਹੀਂ ਕਰਦੀਆਂ। ਉਨ੍ਹਾਂ ਦੇ ਅਨੁਸਾਰ, ਉਹ ਬੱਚਾ ਜੋ ਸੌਖ ਨਾਲ [[ਪਹਾੜਾ]] ਯਾਦ ਕਰ ਲੈਂਦਾ ਹੈ ਜਰੂਰੀ ਨਹੀਂ ਕਿ ਉਹ ਦੂਜੇ ਬੱਚੇ ਤੋਂ ਵਧੇਰੇ ਭਾਗਸ਼ਾਲੀ ਹੋਵੇ ਜਿਸਨੂੰ ਪਹਾੜਾ ਯਾਦ ਕਰਨ ਵਿੱਚ ਕਠਿਨਾਈਔਖਿਆਈ ਹੁੰਦੀਆਉਂਦੀ ਹੈ। ਹੋ ਸਕਦਾ ਹੈ ਕਿ ਦੂਜਾ ਬੱਚਾ ਬੁੱਧੀ ਦੇ ਕਿਸੇ ਹੋਰ ਪਹਿਲੂ ਵਿੱਚ ਜਿਆਦਾ ਸੂਝਵਾਨ ਹੋਵੇ। ਅਜਿਹਾ ਵੀ ਸੰਭਵ ਹੈ ਕਿ ਉਹ ਬੱਚਾ ਗੁਣਾਂ ਦੀਦੇ ਪਰਿਕਿਰਿਆਅਮਲ ਨੂੰ ਬਿਲਕੁਲ ਹੀ ਵੱਖਵੱਖਰੇ ਢ਼ੰਗ ਨਾਲ ਵੇਖਦਾ ਹੋਵੇ ਜਿਸਦੇ ਕਾਰਨ ਉਸਦੀ ਅਧਿਕਵਧੇਰੇ ਗਣਿਤਕਹਿਸਾਬੀ ਬੁੱਧੀ ਦਾ ਕਿਸੇ ਨੂੰ ਪਤਾ ਨਾ ਲੱਗ ਰਿਹਾ ਹੋਵੇ। ਗਾਰਡਨਰ ਨੇ ਕਿਸੇ ਵਿਵਹਾਰਵਰਤਾਅ ਨੂੰ ਅਕਲ ਵਜੋਂ ਸਮਝਣ ਲਈ ਸੱਤ ਮਾਪਦੰਡ ਪੇਸ਼ ਕੀਤੇ।<ref>http://www.tecweb.org/styles/gardner.html</ref>
 
{{ਹਵਾਲੇ}}