ਲੂਣੀ ਝੀਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਲੂਣੀ ਝੀਲ''' ਉਸ ਝੀਲ ਨੂੰ ਕਿਹਾ ਜਾਂਦਾ ਹੈ, ਜੋ ਸੰਘਣੇ ਲੂਣਾਂ (ਆਮ ਤੌਰ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਲੂਣੀ ਝੀਲ''' ਉਸ ਝੀਲ ਨੂੰ ਕਿਹਾ ਜਾਂਦਾ ਹੈ, ਜੋ ਸੰਘਣੇ ਲੂਣਾਂ (ਆਮ ਤੌਰ ਤੇ ਸੋਡੀਅਮ ਕਲੋਰਾਈਡ) ਅਤੇ ਹੋਰ ਖਣਿਜਾਂ ਵਾਲੇ ਪਾਣੀ (ਆਮ ਪਰਿਭਾਸ਼ਾ ਅਨੁਸਾਰ ਘੱਟੋ-ਘੱਟ ਤਿੰਨ ਗ੍ਰਾਮ ਪ੍ਰਤੀ ਲਿਟਰ ਲੂਣ) ਨਾਲ ਭਰੀ ਹੋਈ ਹੋਵੇ। ਕੁਝ ਮਾਮਲਿਆਂ ਵਿੱਚ ਤਾਂ, ਲੂਣੀ ਝੀਲਾਂ ਵਿੱਚ ਲੂਣ ਦਾ ਗਾੜ੍ਹਾਪਣ ਸਮੁੰਦਰ ਦੇ ਪਾਣੀ ਦੇ ਨਾਲੋਂ ਵੀ ਵੱਧ ਹੁੰਦਾ ਹੈ। ਪਰ ਅਜਿਹੀਆਂ ਝੀਲਾਂ ਨੂੰ ਅਤਿ-ਲੂਣੀਆਂ ਝੀਲਾਂ ਕਿਹਾ ਜਾਂਦਾ ਹੈ।
 
'''
'''ਲੂਣੀਆਂ ਝੀਲਾਂ ਦਾ ਵਰਗੀਕਰਨ''':<ref>{{cite book |last=Hammer |first=U. T. |title=Saline Lake Ecosystems of the World |location= |publisher=Springer |year=1986 |page=15 |isbn=90-6193-535-0 }}</ref>
:ਘੱਟ-ਲੂਣੀਆਂ 0.5–3 [[perਪ੍ਰਤੀ milਹਜ਼ਾਰ|‰]]
:ਹਾਈਪੋ-ਲੂਣੀਆਂ (ਸਮੁੰਦਰ ਦੇ ਪਾਣੀ ਦੇ ਨਾਲੋਂ ਘੱਟ-ਲੂਣੀਆਂ) 3–20 ‰
:ਮੇਸੋ-ਲੂਣੀਆਂ 20–50 ‰