ਕੁੜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਤਸਵੀਰ:Cambodian girls on bicycle.jpg|thumb| ਸਾਈਕਲ ਚਲਾਉਣ ਦਾ ਅਨੰਦ ਮਾਣਦੀਆਂ ਕੰਬੋਡੀਆ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

08:28, 28 ਨਵੰਬਰ 2014 ਦਾ ਦੁਹਰਾਅ

ਨਾਰੀ ਮਾਨਵ ਲਈ ਜਨਮ ਤੋਂ ਲੈਕੇ ਕਬੀਲਦਾਰ ਹੋਣ ਤੱਕ ਪੰਜਾਬੀ ਵਿੱਚ ਕੁੜੀ ਜਾਂ ਲੜਕੀ ਸ਼ਬਦ ਵਰਤਿਆ ਜਾਂਦਾ ਹੈ। ਬਹੁਤ ਵਾਰ ਤਾਂ ਇਹ ਕਿਸੇ ਵੀ ਉਮਰ ਦੀ ਔਰਤ ਲਈ ਵਰਤਿਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਮਾਂ ਜਾਂ ਬਾਪ ਨਾਲ ਰਿਸ਼ਤੇ ਦੇ ਜ਼ਿਕਰ ਦੌਰਾਨ ਕੁੜੀ ਸ਼ਬਦ ਦਾ ਪ੍ਰਯੋਗ ਧੀ ਦੇ ਅਰਥ ਵਿੱਚ ਕੀਤਾ ਜਾਂਦਾ ਹੈ। ਆਮ ਤੌਰ ਤੇ ਕੁੜੀ ਪੜ੍ਹਨ ਸੁਣਨ ਨਾਲ ਮੁਟਿਆਰ ਦਾ ਬਿੰਬ ਸਾਕਾਰ ਹੁੰਦਾ ਹੈ। ਇਸ ਦਾ ਅੰਗਰੇਜ਼ੀ ਵਿੱਚ ਸਮਾਰਥੀ ਗਰਲ ਅਤੇ ਫ਼ਾਰਸੀ ਵਿੱਚ ਦੁਖ਼ਤਰ ਹੈ।

ਸਾਈਕਲ ਚਲਾਉਣ ਦਾ ਅਨੰਦ ਮਾਣਦੀਆਂ ਕੰਬੋਡੀਆ ਦੀਆਂ ਦੋ ਕੁੜੀਆਂ