ਹਿੰਡੋਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:Merrygoround 01 KMJ.jpg|thumb|300px|Карусель]]
''ਹਿੰਡੋਲਾ'' ਇੱਕ ਝੂਟੇ ਲੈਣ ਵਾਲੀ ਘੁੰਮਣਘੇਰ ਖੇਡ ਹੈ। ਇਹ ਆਮ ਤੌਰ ਤੇ ਮੇਲਿਆਂ ਵਿੱਚ ਮਿਲਦਾ ਹੈ। ਉੱਪਰ ਗੋਲ ਚੱਕਰ ਘੁੰਮਦਾ ਹੈ ਜਿਸਦੇ ਦੇ ਥੱਲੇ ਲੱਕੜ ਦੇ ਬਿੱਲੇ ਘੋੜੇ ਆਦਿ ਲਮਕ ਰਹੇ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਸਵਾਰੀਆਂ ਸੀਟਾਂ ਵਜੋਂ ਕਰਦੀਆਂ ਹਨ। ਬੱਚਿਆਂ ਦੇ ਪਾਲਣੇ ਦੇ ਤੌਰ ਤੇ ਅੱਗੇ ਪਿਛੇ ਝੁਲਾਉਣ ਵਾਲੇ ਝੂਲੇ ਨੂੰ ਵੀ ਹਿੰਡੋਲਾ ਕਿਹਾ ਜਾਂਦਾ ਹੈ।<ref>http://pustak.org/home.php?mean=39231</ref>