ਵੇਨ ਰੂਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 18:
ਵੇਨ ਮਾਰਕ ਰੂਨੀ (ਜਨਮ ੨੪ ਅਕਤੂਬਰ ੧੯੮੪) ਇੱਕ ਅੰਗਰੇਜ ਫੁੱਟਬਾਲਰ ਹੈ. ਵੇਨ ਰੂਨੀ ਇੰਗਲੈਡ ਅਤੇ ਮੈਨਚਸਟਰ ਉਨਿਟੇਡ ਦਾ ਕਪਤਾਨ ਵੀ ਹੈ.ਯੋਨ
 
੯ ਸਾਲ ਦੀ ਉਮਰ ਵਿੱਚ ਰੂਨੀ ਨੇ ਏਵਰਟਨ ਨਾਮ ਦੇ ਕਲਬ ਦੀ ਨੌਜਵਾਨ ਟੀਮ ਵਿੱਚ ਦਾਖਲਾ ਲਿਆ ਅਤੇ ੨੦੦੨ ਵਿੱਚ ਆਪਣਾ ਪਹਿਲਾ ਮੈਚ ਖੇਡਿਆ. ਦੋ ਸੀਜ਼ਨ ਮੇਰੀਸੈਇਦ ਕਲਬ ਵਿੱਚ ਖੇਡਣ ਤੋਂ ਬਾਅਦ ਰੂਨੀ ਨੂੰ ੨੫੦ ਕਰੋੜ ਰੁਪਿਆਂ ਵਿੱਚ ਮੈਨਚਸਟਰ ਉਨਿਟੇਡ ਨਾਮ ਦੇ ਇੱਕ ਵੱਡੇ ਕਲਬ ਨੇ ਆਪਣੀ ਟੀਮ ਵਿੱਚ ਭਰਤੀ ਕਰ ਲਿਆ. ਵੇਨ ਰੂਨੀ ਇੰਗਲੈੰਡ ਵੱਲੋਂ ਖੇਡਣ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਹੈ. ਰੂਨੀ ਨੇ ਆਪਣਾ ਪਹਿਲਾ ਮੈਚ ੧੭ ਸਾਲ ਦੀ ਉਮਰ ਵਿੱਚ ਓਸਟ੍ਰੇਲੀਆ ਖਿਲਾਫ਼ ਖੇਡਿਆ. ਰੂਨੀ ਦੀ ਦਾਦੀ ਆਇਰਲੇੰਡ ਵਿੱਚ ਪੇਦਾ ਹੋਣ ਕਾਰਨ ਆਇਰਸ਼ ਸਪੋਰਟਰਸ ਨੇ ਰੂਨੀ ਨੂ ਆਇਰਲੇੰਡ ਵਲੋਂ ਖੇਡਣ ਲਈ ਵੀ ਕਿਹਾ.
ਰੂਨੀ ਨੇ ਆਪਣਾ ਪਹਿਲਾ ਟੂਰ੍ਨਾਮੇੰਟ ੨੦੦੪ ਵਿੱਚ ਖੇਡਦਿਆ ਹੋਈਆਂ ੧੭ ਸਾਲ ਦੀ ਉਮਰ ਵਿੱਚ ਪਹਿਲਾ ਯੂਰੋ ਗੋਲ ਕੀਤਾ ਅਤੇ ਯੂਰੋ ਦੇ ਇਤਿਹਾਸ ਵਿੱਚ ਸਬਤੋਂ ਛੋਟੀ ਉਮਰ ਦਾ ਖਿਡਾਰੀ ਹੋਇਆ.
 
==ਮੁਢਲਾ ਜੀਵਨ==