ਬੰਬੇ ਰਕਤ ਸਮੂਹ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
Charan Gill (ਗੱਲ-ਬਾਤ | ਯੋਗਦਾਨ) No edit summary |
||
ਲਾਈਨ 1:
[[File:Bombay blood group.jpg|thumb|ਬੰਬੇ ਰਕਤ ਸਮੂਹ ਦੇ ਸਮੀਕਰਨ ਦਾ ਵੇਰਵਾ]]
'''ਬੰਬੇ ਰਕਤ ਸਮੂਹ''' ਰਕਤ ਦੀ ਅਨੋਖੀ ਇੱਕ ਕਿਸਮ ਹੈ। ਇਸ ਰਕਤ
A ਅਤੇ B ਪ੍ਰਤੀਜਨ ਨੂੰ ਆਪਣੇ ਸਮੀਕਰਣ ਲਈ ਇੱਕ ਹੋਰ ਪ੍ਰਤੀਜਨ H ਦੀ ਮੌਜੂਦਗੀ ਲੋੜੀਂਦੀ ਹੁੰਦੀ ਹੈ, ਜਿਸਨੂੰ ਹਾਵੀ ਅਲੀਲ (Hh/ HH) ਨਿਯੰਤਰਿਤ ਕਰਦੀ ਹੈ। ਹਾਲਾਂਕਿ ਤੇਰਾਂ ਹਜ਼ਾਰ ਪਿੱਛੇ ਇੱਕ ਇਨਸਾਨ ਵਿੱਚ ਇਹ ਅਲੀਲ ਅਪ੍ਰਭਾਵੀ ਹੁੰਦੀ ਹੈ, ਇੱਦਾਂ ਦੇ ਇਨਸਾਨ H ਪ੍ਰਤੀਜਨ ਨਹੀਂ ਬਣਾਉਂਦੇ ਤੇ ਇਸ ਕਰਕੇ A, B ਜਾਂ AB ਰਕਤ ਸਮੂਹ ਦੇ ਹੁੰਦੇ ਹੋਏ ਵੀ A ਅਤੇ B ਪ੍ਰਤੀਜਨ ਨਹੀਂ ਬਣਾ ਪਾਉਂਦੇ ਤੇ ਆਪਣੇ ਆਪ ਨੂੰ ਸਮਲੱਖਣੀ ਤੌਰ ਤੇ O ਰਕਤ ਸਮੂਹ ਵਜੋਂ ਦਰਸ਼ਾਉਂਦੇ ਹਨ। ਇਸ ਖਾਸ ਤਰ੍ਹਾਂ ਦੇ O ਫੀਨੋਟਾਈਪ ਨੂੰ ਬੰਬੇ ਫੀਨੋਟਾਈਪ ਕਹਿੰਦੇ ਹਨ ਕਿਓਂਕਿ ਇਹ ਸਭ ਤੋਂ ਪਹਿਲਾਂ ਬੰਬੇ ਦੇ ਇੱਕ ਪਰਿਵਾਰ ਵਿੱਚ ਪਾਇਆ ਗਿਆ ਸੀ।
|