ਸ਼ਾਹ ਹੁਸੈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 42:
==ਜੀਵਨ==
ਸ਼ਾਹ ਹੁਸੈਨ ਦਾ ਜਨਮ ਸੰਨ 1538-39 ਈ. ਨੂੰ ਸ਼ੇਖ ਉਸਮਾਨ ਢੱਡਾ ਦੇ ਘਰ ਲਾਹੌਰ ਵਿਖੇ ਹੋਇਆ। ‘ਢੱਡਾ` ਇੱਕ ਰਾਜਪੂਤ ਜਾਤੀ ਸੀ। ਉਸਦੇ ਵੱਡ-ਵਡੇਰੇ ਹਿੰਦੂ ਸਨ, ਜੋ ਬਾਅਦ ਵਿੱਚ ਇਸਲਾਮ ਧਰਮ ਕਬੂਲ ਕਰ ਮੁਸਲਿਮ ਬਣ ਗਏ। ਸ਼ਾਹ ਹੁਸੈਨ ਦੇ ਮਾਤਾ-ਪਿਤਾ ਜੁਲਾਹੇ ਦਾ ਕੰਮ ਕਰਦੇ ਸਨ। ਸ਼ੇਖ ਅਬੂਬਕਰ ਕੋਲੋ ਉਸਨੇ ਮੁੱਢਲੀ ਸਿੱਖਿਆ ਗ੍ਰਹਿਣ ਕੀਤੀ ਅਤੇ ਹਜ਼ਰਤ ਸ਼ੇਖ ਬਹਿਲੋਲ ਕੋਲੋਂ ਉਸਨੇ ਬੈਅਤ ਕੀਤੀ। ਸ਼ਾਹ ਹੁਸੈਨ ਨੇ ਦਸ ਸਾਲ ਦੀ ਉਮਰ ਵਿੱਚ ਹੀ ‘ਕੁਰਾਨ ਸ਼ਰੀਫ` ਦੇ ਛੇ ਭਾਗ ਯਾਦ ਕਰ ਲਏ ਸਨ। ਸ਼ਾਹ ਹੁਸੈਨ ਬਹੁਤ ਹੀ ਸੰਵਦੇਨਸ਼ੀਲ ਅਤੇ ਅਦਵੈਤਵਾਦੀ ਸੂਫੀ ਕਵੀ ਹੈ, ਜਿਸ ਨੂੰ ਲਾਲ ਕੱਪੜੇ ਪਾਉਣ ਕਾਰਨ ‘ਲਾਲ ਹੁਸੈਨ ਵੀ ਆਖਿਆ ਜਾਂਦਾ ਰਿਹਾ ਹੈ। ਸ਼ਾਹ ਹੁਸੈਨ ਦੀ ਬਹੁ-ਪੱਖੀ ਸ਼ਖਸੀਅਤ ਦਾ ਵੱਡਾ ਗੁਣ ਉਸਦੀ ਨਿਮਰਤਾ ਹੈ, ਜਿਸ ਕਾਰਨ ਆਪਣੀ ਰਚਨਾ ਵਿੱਚ ਉਹ ਆਪਣੇ-ਆਪ ਨੂੰ
“ਕਹੇ ਹੁਸੈਨ ਫਕੀਰ ਨਿਮਾਣਾ” ਭਾਵ ‘ਨਿਮਾਣਾ ਫਕੀਰ` ਦਸਦਾ ਹੈ। ਸ਼ਾਹ ਹੁਸੈਨ ਨੂੰ 63 ਸਾਲ ਦੀ ਉਮਰ ਭੋਰਾ ਕੇ 1600-01 ਈ: ਵਿੱਚ ਪੂਰਾ ਹੋਇਆ ਦੱਸਿਆ ਜਾਂਦਾ ਹੈ । ਉਸਦਾ ਦੇਹਾਂਤ ਸ਼ਾਹਦਰੇ ਵਿਖੇ ਰਾਵੀ ਨਦੀ ਦੇ ਕੰਢੇ ਹੋਇਆ । ਲਾਹੌਰ ਵਿੱਚ ਵੀ ਉਸਦਾ ਮਜਾਰ ਕਾਇਮ ਹੈ । ਜਿੱਥੇ ਹਰ ਸਾਲ ਬਸੰਤ ਦਾ ਮੇਲਾ ਲੱਗਦਾ ਹੈ । ਉਸਨੂੰ ਲੋਕੀ ‘ਚਿਰਾਰਾ ਦਾ ਮੇਲਾ’ ਜਾਂ ਸ਼ਾਲਮਾਰ ਬਾਗ ਦਾ ਮੇਲਾ ਵੀ ਆਖਦੇ ਹਨ ।
“ਕਹੇ ਹੁਸੈਨ ਫਕੀਰ ਨਿਮਾਣਾ”
ਭਾਵ ‘ਨਿਮਾਣਾ ਫਕੀਰ` ਦਸਦਾ ਹੈ। ਅੰਤ ਸੰਨ 1593ਈ. ਵਿੱਚ ਸ਼ਾਹ ਹੁਸੈਨ ਦੀ ਮੌਤ ਹੋ ਗਈ।
 
==ਰਚਨਾ==