ਮਹਾਂ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
| image =
| caption = ਮਹਾਂ ਸਿੰਘ
| reign = 1765–1792
| cor-type =
| coronation =
| birth_date =
| birth_place =
| death_date = 1790 ਈ.
| death_place = ਸੋਧਰਾਂ
| place of burial =
| predecessor =[[ਚੜਤ ਸਿੰਘ]]
| successor = [[ਮਹਾਰਾਜਾ ਰਣਜੀਤ ਸਿੰਘ]]
| father = [[ਚੜਤ ਸਿੰਘ]]
ਲਾਈਨ 31:
| pages = 16–17
| url = http://books.google.com/books?id=kxtEFA5qqR8C&lpg=PA15&dq=charat%20singh&pg=PA16#v=onepage&q&f=false
| isbn = 978-81-7625-738-1}}</ref> ਦੇ ਵਫ਼ਾਦਾਰ ਸਨ। ਉਸਨੇ ਆਪਣੇ ਖੇਤਰ ਨੂੰ ਵਧਾਉਣ ਦਾ ਕੰਮ ਚਾਲੂ ਰੱਖਿਆ ਅਤੇ ਹੋਲੀ-ਹੋਲੀ [[ਪਿੰਡੀ ਭੱਟੀਆਂ]], [[ਸਾਹੀਵਾਲ ]], [[ਈਸਾਖੇਲ ]], [[ਕੋਟਲੀ ਲੋਹਾਰਾਂ]] ਅਤੇ [[ਝੰਗ]]<ref>[http://www.thesikhencyclopedia.com/sikh-political-figures/mahan-singh-2.html Mahan Singh, The Sikh Encyclopedia]</ref> ਨੂੰ ਜਿੱਤ ਲਿਆ। 1784-85 ਈ. ਵਿੱਚ ਉਸਨੇ [[ਜੰਮੂ]] ਤੇ ਹਮਲਾ ਕਰ ਦਿੱਤਾ। ਇੱਥੋਂ ਉਸਨੂੰ ਬਹੁਤ ਸਾਰਾ ਧਾਨ ਪ੍ਰਾਪਤ ਹੋਇਆ। ਇਸ ਨਾਲ ਇਹ ਮਿਸਲ ਪੰਜਾਬ ਦੀਆਂ ਮੋਢੀ ਮਿਸਲਾਂ ਵਿੱਚੋਂ ਇੱਕ ਬਣ ਗਈ। ਪਰ ਜੈ ਸਿੰਘ ਕਨ੍ਹੱਈਆ ਮਹਾਂ ਸਿੰਘ ਨਾਲ ਨਰਾਜ਼ ਹੋ ਗਇਆ ਅਤੇ ਉਸਨੇ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ। ਮਹਾਂ ਸਿੰਘ ਨੇ ਇਸ ਵਿਵਾਦ ਦੌਰਾਨ [[ਜੱਸਾ ਸਿੰਘ ਰਾਮਗੜ੍ਹੀਆ ]] ਨਾਲ ਗਠਜੋੜ ਕਰ ਲਿਆ ਅਤੇ ਕਨ੍ਹਈਆ ਮਿਸਲ ਨੂੰ [[ਬਟਾਲੇ ਦੀ ਲੜਾਈ]] ਵਿੱਚ ਹਰਾਇਆ। ਇਸ ਲੜਾਈ ਵਿੱਚ ਜੈ ਸਿੰਘ ਕਨ੍ਹੱਈਆ ਦਾ ਪੁੱਤਰ, ਗੁਰਬਖਸ਼ ਸਿੰਘ ਕਨ੍ਹੱਈਆ, ਮਾਰਿਆ ਗਇਆ। ਬਾਅਦ ਵਿੱਚ ਗੁਰਬਖਸ਼ ਸਿੰਘ ਦੀ ਵਿਧਵਾ [[ਸਦਾ ਕੌਰ ]] ਨੇ ਇਸ ਮਿਸਲ ਦੀ ਵਾਗਡੋਰ ਸੰਭਾਲੀ ਅਤੇ ਆਪਣੀ ਬੇਟੀ ਦਾ ਵਿਆਹ ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨਾਲ ਕਰ ਦਿੱਤਾ। ਮਹਾਂ ਸਿੰਘ [[ਸੋਧਰਾਂ]] ਨੂੰ ਜਿੱਤਣ ਦੌਰਾਨ ਮਾਰਿਆ ਗਇਆ।
 
 
 
 
{{s-start}}