ਸੱਜਾਦ ਜ਼ਹੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 36:
ਸੱਜਾਦ ਜ਼ਹੀਰ ਦੀ 13 ਸਤੰਬਰ 1973 ਨੂੰ [[ਅਲਮਾ ਅੱਤਾ]], (ਕਾਜ਼ਾਕਿਸਤਾਨ), ਜੋ ਕਿ ਉਦੋਂ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਵਿੱਚ ਐਫ਼ਰੋ ਏਸ਼ੀਆਈ ਲੇਖਕਾਂ ਦੀ ਇਕੱਤਰਤਾ ਦੇ ਇਕ ਇਜਲਾਸ ਦੌਰਾਨ ਮੌਤ ਹੋ ਗਈ।<ref>http://pwa.sapfonline.org/gpage2.html</ref>
 
==ਅੰਗਾਰੇ]==
1932 ਵਿੱਚ ਕਹਾਣੀ ਸੰਗ੍ਰਹਿ ''[[ਅੰਗਾਰੇ]]'' ਜਿਸ ਵਿੱਚ [[ਅਲੀ ਅਹਿਮਦ]], [[ਰਸ਼ੀਦ ਖ਼ਾਨ]], [[ਮੁਹੰਮਦ ਅਲਜ਼ਫ਼ਰ]] ਅਤੇ ਸਯਦ ਸੱਜਾਦ ਜ਼ਹੀਰ ਦੇ ਅਫ਼ਸਾਨੇ ਸ਼ਾਮਿਲ ਸਨ, [[ਬਰਤਾਨਵੀ ਰਾਜ]] ਨੇ ਅਹਲ [[ਹਿੰਦੁਸਤਾਨ]] ਦੇ ਮਜ਼ਹਬੀ ਅਵਾਮ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਵਿੱਚ ਜ਼ਬਤ ਕਰ ਲਿਆ ਗਿਆ। ਪ੍ਰਗਤੀਸ਼ੀਲ ਜਨਵਾਦੀ ਸਾਹਿਤਕ ਅੰਦੋਲਨ ਲਈ ਇਹ ਪ੍ਰਕਾਸ਼ਨ ਇਤਿਹਾਸਿਕ ਮਹਤ‍ਵ ਦਾ ਧਾਰਨੀ ਸੀ। ਪਰ ਨਾ ਤਾਂ ਉਰਦੂ ਵਿੱਚ ਇਸ ਦੇ ਪੁਨਰਪ੍ਰਕਾਸ਼ਨ ਦੀ ਅਤੇ ਨਾ ਹੀ ਦੂਜੀਆਂ ਭਾਰਤੀ ਭਾਸ਼ਾਵਾਂ ਵਿੱਚ ਇਸਦੇ ਅਨੁਵਾਦ ਦੀ ਕੋਸ਼ਿਸ਼ ਹੋਈ, ਹਾਲਾਂ ਕਿ ਪ੍ਰਗਤੀਸ਼ੀਲ ਜਨਵਾਦੀ ਸਾਹਿਤਕ ਅੰਦੋਲਨ ਦੀ ਜ਼ਮੀਨ ਤਿਆਰ ਕਰਨ ਵਿੱਚ ਇਸ ਸੰਗ੍ਰਿਹ ਨੇ ਮਹਤ‍ਵਪੂਰਣ ਭੂਮਿਕਾ ਨਿਭਾਈ।<ref>[http://www.hindisamay.com/contentDetail.aspx?id=2955&pageno=1 आज भी सुलग रहे हैं छह दशक पुराने अंगारे]</ref>
 
== ਪਰਵਾਰ ਬਾਰੇ ਕੁਝ ==
ਉਨ੍ਹਾਂ ਦੀ ਪਤਨੀ [[ਰਜ਼ੀਆ ਸੱਜਾਦ ਜ਼ਹੀਰ]] ਵੀ ਉਰਦੂ ਦੀ ਜਾਣੀ ਪਛਾਣੀ ਨਾਵਲਕਾਰ ਸੀ। ਉਨ੍ਹਾਂ ਦੀਆਂ ਚਾਰ ਸਾਹਿਬਜ਼ਾਦੀਆਂ ਹਨ, ਜਿਨ੍ਹਾਂ ਵਿੱਚੋਂ ਇੱਕ [[ਨਾਦਿਰਾ ਜ਼ਹੀਰ]] ਖੱਬੇ ਪੱਖ ਦੀ ਸਿਆਸੀ ਕਾਰਕੁਨ ਹੈ। ਉਸ ਦਾ ਵਿਆਹ [[ਬਾਲੀਵੁਡ]] ਦੇ ਨਾਮਵਰ ਫਿਲਮੀ ਸਿਤਾਰੇ ਅਤੇ ਸਿਆਸੀ ਕਾਰਕੁਨ [[ਰਾਜ ਬੱਬਰ]] ਨਾਲ ਹੋਇਆ। ਆਰਿਆ ਬੱਬਰ ਅਤੇ ਜੂਹੀ ਬੱਬਰ ਉਨ੍ਹਾਂ ਦੇ ਬੱਚੇ ਹਨ।