ਸ਼ੋਵੇਨਿਜ਼ਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਸ਼ੋਵੇਨਿਜ਼ਮ''' (ਫ਼ਰਾਂਸੀਸੀ:Chauvinisme) ਦਾ ਅਸਲੀ ਅ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਸ਼ੋਵੇਨਿਜ਼ਮ''' ([[ਫ਼ਰਾਂਸੀਸੀ ਭਾਸ਼ਾ|ਫ਼ਰਾਂਸੀਸੀ]]:Chauvinisme) ਦਾ ਅਸਲੀ ਅਰਥ ਹੰਕਾਰੀ ਰਾਸ਼ਟਰਵਾਦ, ਇੱਕ ਅੰਨ੍ਹੀ ਦੇਸ਼ਭਗਤੀ ਅਤੇ ਰਾਸ਼ਟਰੀ ਉੱਤਮਤਾ ਅਤੇ ਮਹਿਮਾ ਵਿੱਚ ਅਵੈੜ ਵਿਸ਼ਵਾਸ ਹੈ।<ref name=oed>[[:en: Oxford English Dictionary]]</ref> ਅਰਥ ਵਿਸਤਾਰ ਨਾਲ ਇਹ ਕਿਸੇ ਵੀ ਪੱਖ ਜਾਂ ਧੜੇ ਲਈ ਅੰਨ੍ਹੀ ਸ਼ਰਧਾ ਤੇਅਤੇ ਦੂਜੇ ਪੱਖ/ਪੱਖਾਂ ਲਈ ਨਫ਼ਰਤ ਬਾਰੇ ਆਲੋਚਨਾਤਮਿਕ ਟਿੱਪਣੀ ਵਜੋਂ ਵਰਤ ਲਿਆ ਜਾਂਦਾ ਹੈ। ਮਿਸਾਲ ਲਈ ਮਰਦ ਦੀ ਔਰਤ ਤੋਂ ਉੱਤਮਤਾ ਦੀ ਵਕਾਲਤ ਕਰਨ ਵਾਲਿਆਂ ਲਈ ਅੰਗਰੇਜ਼ੀ ਵਿੱਚ 'ਮੇਲ ਸ਼ੋਵੇਨਿਜ਼ਮ' (male chauvinism) ਵਾਕੰਸ਼ ਦੀ ਵਰਤੋਂ ਅੱਜਕੱਲ ਆਮ ਮਿਲਣ ਲੱਗੀ ਹੈ। ਇਤਿਹਾਸ ਵਿੱਚ ਇਸ ਦਾ ਪ੍ਰਗਟਾਉ ਅਕਸਰ ਅਮਾਨਵੀ ਅਤੇ ਘਿਣਾਉਣੇ ਵਤੀਰੇ ਵਿੱਚ ਹੋਇਆ ਹੈ।
 
{{ਹਵਾਲੇ}}