ਖੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਸੋਧ
No edit summary
ਲਾਈਨ 1:
'''ਚੀਨੀ''' ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਮਿੱਠਾ ਪਦਾਰਥ ਹੈ। ਚੀਨੀ ਗਨੇ ਦੇ ਰਸ ਤੋ ਬਣਾਈ ਜਾਂਦੀ ਹੈ| ਸ਼ੱਕਰ, ਖੰਡ ਗਲੂਕੋਸ (ਸ਼ੱਕਰ) ਇੱਕ ਕ੍ਰਿਸਟਾਲਿਨ ਭੋਜਨ ਹੈ| ਚੀਨੀ ਵਿੱਚ ਮੁੱਖ ਤੌਰ 'ਤੇ sucrose, ਲੈਕਟੋਜ਼ , ਅਤੇ fructose ਮੌਜੂਦ ਹੁੰਦੇ ਹਨ| ਮਨੁੱਖ ਦੀਆਂ ਸੁਆਦ ਗ੍ਰਰਥੀਆ ਦਿਮਾਗ ਨੂੰ ਇਸਦਾ ਮਿੱਠਾ ਸੁਆਦ ਦਸ ਦੀਆਂ ਹਨ| ਮੁੱਖ ਤੌਰ 'ਤੇ ਚੀਨੀ ਗੰਨੇ (ਕਮਾਦ) ਅਤੇ ਚਕੁੰਦਰ ਤੋ ਬਣਾਈ ਜਾਂਦੀ ਹੈ| ਚੀਨੀ ਫ਼ਲਾ, ਸ਼ਹਿਦ, ਅਤੇ ਹੋਰ ਕੇਈ ਸਰੋਤਾ ਵਿਚ ਪਾਈ ਜਾਂਦੀ ਹੈ| ਪੰਜਾਬੀ ਭਾਸ਼ਾ ਵਿੱਚ ਚੀਨੀ ਨੂੰ ਖੰਡ ਜਾ ਸ਼ੱਕਰ ਕਹਿੰਦੇ ਹਨ| ਚੀਨੀ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਟਾਈਪ -2 ਸ਼ੂਗਰ ਹੋਣ ਦੀ ਸੰਭਾਵਨਾ ਬਹੁਤ ਹੁੰਦੀ ਹੈ| ਇਸ ਤੋ ਇਲਾਵਾ ਮੋਟਾਪਾ ਅਤੇ ਦੰਦ ਖ਼ਰਾਬ ਹੁੰਦੇ ਹਨ| ਵਿਸ਼ਵ ਵਿੱਚ ਬ੍ਰਾਜ਼ੀਲ ਵਿੱਚ ਚੀਨੀ ਦੀ ਪ੍ਰਤੀ ਵਿਅਕਤੀ ਜ਼ਿਆਦਾਤਰ ਖਪਤ ਹੈ| ਜਦਕਿ ਭਾਰਤ ਇੱਕ ਦੇਸ਼ ਦੇ ਰੂਪ ਵਿੱਚ ਚੀਨੀ ਦੀ ਜ਼ਿਆਦਾਤਰ ਖਪਤ ਕਰਦਾ ਹੈ|
'''ਚੀਨੀ''' ਖਾਣ ਵਾਲੀਆਂ ਚੀਜ਼ਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਮਿੱਠਾ ਪਦਾਰਥ ਹੈ।
{{ਹਵਾਲੇ}}http://hindi.boldsky.com/health/diet-fitness/2012/health-benefits-eating-sugar-002195.html
 
[[ਵਰਤੋਂਕਾਰ:Gurpreet Kaur Cheema|Gurpreet Kaur Cheema]] ([[ਵਰਤੋਂਕਾਰ ਗੱਲ-ਬਾਤ:Gurpreet Kaur Cheema|ਗੱਲ-ਬਾਤ]]) ੦੭:੫੮, ੧੧ ਦਸੰਬਰ ੨੦੧੪ (UTC)