ਫਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Fruit Stall in Barcelona Market.jpg|thumb|ਫਲਾਂ ਦੀ ਦੁਕਾਨ]]]]
[[File:Mixed fruit.jpg|thumb|ਰਲੇ ਮਿਲੇ ਫਲ]]
[[File:Culinary fruits front view.jpg|thumb|Culinaryਖਾਣ fruitsਲਈ ਫਲ]]
[[File:Fruit Basket.jpg|thumb|ਫਲਾਂ ਦੀ ਟੋਕਰੀ, ਚਿੱਤਰਕਾਰ: [[Balthasar van der Ast]]]]
[[File:Bartolomeo Bimbi.jpg|thumb|The [[Medici]] [[citrus]] collection by [[Bartolomeo Bimbi]], 1715]]
[[ਬਨਸਪਤੀ ਵਿਗਿਆਨ]] ਵਿੱਚ '''ਫਲ''' ਫੁੱਲਾਂ ਵਾਲੇ ਪੌਦਿਆਂ ਦਾ ਇੱਕ ਅੰਗ ਹੁੰਦਾ ਹੈ। ਇਹ ਪੌਦੇ ਫਲਾਂ ਦੇ ਜਰੀਏ ਆਪਣੇ ਬੀਜਾਂ ਨੂੰ ਖਿਲਾਰਦੇ ਹਨ ਅਤੇ ਜਿਆਦਾਤਰ ਫਲ ਮਨੁੱਖਾਂ ਦੁਆਰਾ ਖਾਏ ਵੀ ਜਾਂਦੇ ਹਨ। ਅਸਲ ਵਿਚ, ਇਨਸਾਨ ਅਤੇ ਬਹੁਤ ਸਾਰੇ ਜਾਨਵਰ ਭੋਜਨ ਦੇ ਇੱਕ ਸਰੋਤ ਦੇ ਤੌਰ ਤੇ ਫਲ 'ਤੇ ਨਿਰਭਰ ਹੋ ਗਏ ਹਨ।<ref name="Lewis375">{{cite book |last=Lewis |first=Robert A. |title=CRC Dictionary of Agricultural Sciences |url=http://books.google.com/?id=TwRUZK0WTWAC&pg=PA375&lpg=PA375&dq=fruit |date=January 1, 2002 |publisher=[[CRC Press]] |isbn=0-8493-2327-4}}</ref>
 
==ਬਨਸਪਤੀ ਫਲ ਅਤੇ ਸਬਜੀਆਂ==
[[Image:Botanical Fruit and Culinary Vegetables.png|thumb|300px| ਫਲ ਅਤੇ ਸਬਜੀ ਦਾ ਫਰਕ ਦਰਸਾਉਣ ਲਈ [[ਵੈੱਨ ਚਿੱਤਰ]]]]
ਪੌਦੇ ਤੋਂ ਮਿਲਣ ਵਾਲੇ ਕਿਸੇ ਵੀ ਮਿੱਠੇ ਸਵਾਦ ਵਾਲੇ, ਖ਼ਾਸ ਤੌਰ ਤੇ ਬੀਜਾਂ ਵਾਲੇ ਉਤਪਾਦਾਂ ਨੂੰ ਫਲ ਕਹਿ ਲਿਆ ਜਾਂਦਾ ਹੈ; ਕੋਈ ਵੀ ਫਿੱਕਾ ਜਾਂ ਘੱਟ ਮਿੱਠਾ ਉਤਪਾਦ ਸਬਜੀ ਦੇ ਖਾਤੇ ਗਿਣ ਲਿਆ ਜਾਂਦਾ ਹੈ; ਅਤੇ ਕੋਈ ਵੀ ਸਖਤ, ਥਿੰਦਾ ਅਤੇ ਗਿਰੀ ਵਾਲਾ ਉਤਪਾਦ ਸੁੱਕਾ ਮੇਵਾ ਮੰਨਿਆ ਜਾਂਦਾ ਹੈ।<ref>For a [[Supreme Court of the United States]] ruling on the matter, see [[Nix v. Hedden]].</ref>
 
{{ਹਵਾਲੇ}}