ਲਲਿਤਾ ਲੈਨਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{infobox writer | name = ਲਲਿਤਾ ਲੈਨਿਨ </br> {{ਹਿੰਦੀ|ममता कालिया}} | image = Lalith..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 37:
}}
'''ਲਲਿਤਾ ਲੈਨਿਨ''' ({{lang-ml|ലളിത ലെനിന്‍‍}};ਜਨਮ 17 ਜੁਲਾਈ 1946, ਤਰਿਥਾਲੂਰ, [[ਤਰਿਸੂਰ]], [[ਕੇਰਲ]]) ਉਘੀ [[ਮਲਿਆਲਮ]] ਕਵਿਤਰੀ ਹੈ।
 
''ਕੇ ਕੇ ਲਲਿਤਾ ਬਾਈ'' (ਲਲਿਤਾ ਲੈਨਿਨ ਦਾ ਅਧਿਕਾਰਿਤ ਨਾਮ), [[ਕੇਰਲ ਯੂਨੀਵਰਸਿਟੀ]], [[ਤਿਰੂਵਨੰਤਪੁਰਮ]] ਵਿਖੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਦੀ ਮੁਖੀ ਸੀ। ਇਸ ਦੇ ਇਲਾਵਾ, ਉਹ [[ਕੇਰਲ ਯੂਨੀਵਰਸਿਟੀ]] ਦੀ [[ਸੈਨੇਟ]] ਅਤੇ ਅਕਾਦਮਿਕ ਪ੍ਰੀਸ਼ਦ ਦੀ ਮੈਂਬਰ, [[ਕੇਰਲ ਸਾਹਿਤ ਅਕੈਡਮੀ]] ਦੀ ਜਨਰਲ ਪ੍ਰੀਸ਼ਦ, ਜਨਸਿਖਸ਼ਨ ਸੰਸਥਾਨ ਪ੍ਰਬੰਧਕੀ ਬੋਰਡ, ਬਾਲ ਸਾਹਿਤ ਦੀ ਰਾਜ ਇੰਸਟੀਚਿਊਟ ਦੇ ਪ੍ਰਬੰਧਕੀ ਅਦਾਰਾ, ਸਟੇਟ ਰਿਸੋਰਸ ਸੈਂਟਰ, ਕੰਟੀਨਿਊਇੰਗ ਐਜੂਕੇਸ਼ਨ ਬਾਰੇ ਕੇਰਲ ਸਟੇਟ ਕੋਰ ਗਰੁੱਪ.ਦੀ ਮੈਂਬਰ ਰਹੀ।