ਰਿਚਰਡ ਰੋਰਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 51:
}}
}}
'''ਰਿਚਰਡ ਮਕੇ ਰੋਰਟੀ''' (4 ਅਕਤੂਬਰ 1931 – 8 ਜੂਨ 2007<ref>[http://www.iep.utm.edu/rorty/ Internet Encyclopedia of Philosophy]</ref>) ਇੱਕ [[ਅਮਰੀਕੀ ਲੋਕ|ਅਮਰੀਕੀ]] [[ਦਾਰਸ਼ਨਿਕ]] ਸੀ। ਇਸਨੇ [[ਸ਼ਿਕਾਗੋ ਯੂਨੀਵਰਸਿਟੀ]] ਅਤੇ [[ਯੇਲ ਯੂਨੀਵਰਸਿਟੀ]] ਵਿੱਚ ਸਿੱਖਿਆ ਪ੍ਰਾਪਤ ਕੀਤੀ। ਇਸਦੀ ਫ਼ਲਸਫ਼ੇ ਦੇ ਇਤਿਹਾਸ ਅਤੇ ਸਮਕਾਲੀ ਵਿਸ਼ਲੇਸ਼ਣੀ ਫ਼ਲਸਫ਼ੇ ਵਿੱਚ ਬਹੁਤ ਰੂਚੀਰੁਚੀ ਹੈ ਅਤੇ ਸਿਖਲਾਈਅਭਿਆਸ ਹੈ। 1960ਵਿਆਂ ਵਿੱਚ [[ਪ੍ਰਿੰਸਟਨ ਯੂਨੀਵਰਸਿਟੀ]] ਵਿੱਚ ਇਸਦੇ ਕਾਰਜ ਦਾ ਮੁੱਖ ਕੇਂਦਰ ਸਮਕਾਲੀ ਵਿਸ਼ਲੇਸ਼ਣੀ ਫ਼ਲਸਫ਼ਾ ਹੀ ਸੀ।
 
ਇਸਦਾ ਅਕਾਦਮਿਕ ਜੀਵਨ ਬਹੁਤ ਲੰਮਾ ਅਤੇ ਵਿਲੱਖਣ ਰਿਹਾ ਹੈ, ਜਿਵੇਂ ਕਿ ਇਹ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਫ਼ਲਸਫ਼ੇ ਦਾ ਸਟੁਅਰਟ ਪ੍ਰੋਫ਼ੈਸਰ ਸੀ, [[ਵਰਜੀਨੀਆ ਯੂਨੀਵਰਸਿਟੀ]] ਵਿੱਚ ਮਾਨਵੀ ਵਿਗਿਆਨ ਦਾ ਕੈਨਨ ਪ੍ਰੋਫ਼ੈਸਰ ਅਤੇ [[ਸਟੈਨਫੋਰਡ ਯੂਨੀਵਰਸਿਟੀ]] ਵਿੱਚ ਤੁਲਨਾਤਮਕ ਸਾਹਿਤ ਦਾ ਪ੍ਰੋਫ਼ੈਸਰ ਰਿਹਾ। ਇਸਦੀਆਂ ਸਭ ਤੋਂ ਮਸ਼ਹੂਰ ਕਿਤਾਬਾਂ<ref>Based upon sales {{citation needed|date=February 2013}}</ref> ਫ਼ਿਲੋਸੋਫ਼ੀ ਐਂਡ ਦ ਮਿਰਰ ਆਫ਼ ਨੇਚਰ (''Philosophy and the Mirror of Nature)'' (1979) ਅਤੇ ਕੌਂਟੀਜੈਨਸੀ, ਆਇਰਨੀ ਅਤੇ ਸੌਲੀਡੈਰੀਟੀ (''Contingency, Irony, and Solidarity)'' (1989) ਹਨ।