ਬੈਤ ਅਲ-ਮਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"==ਇਤਿਹਾਸ== ਬੈਤ ਅਲ-ਮਾਲ ਮਾਲੀਆ ਅਤੇ ਰਾਜ ਦੇ ਹੋਰ ਸਾਰੇ ਆਰਥਿਕ ਮਾਮਲਿਆ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਬੈਤ ਅਲ-ਮਾਲ''' ਇੱਕ ਅਰਬੀ ਵਾਕੰਸ਼ ਹੈ, ਜਿਸਦਾ ਸਰਲ ਅਰਥ ਹੈ ਦੌਲਤਖ਼ਾਨਾ। ਇਸਲਾਮੀ ਹਕੂਮਤਾਂ ਦੇ ਖ਼ਜ਼ਾਨੇ ਦਾ ਨਾਮ ਹੈ। ਇਤਿਹਾਸਕ ਤੌਰ ਤੇ ਇਹ ਇਸਲਾਮੀ ਹਕੂਮਤਾਂ ਵਿੱਚ, ਖ਼ਾਸ ਤੌਰ ਤੇ ਮੁਢਲੇ ਦੌਰ ਦੀਆਂ ਇਸਲਾਮੀ ਹਕੂਮਤਾਂ ਵਿੱਚ ਟੈਕਸ ਦੇ ਪ੍ਰਸ਼ਾਸਨ ਲਈ ਜ਼ਿੰਮੇਵਾਰ ਇਕ ਵਿੱਤੀ ਸੰਸਥਾ ਸੀ।
==ਇਤਿਹਾਸ==
ਬੈਤ ਅਲ-ਮਾਲ ਮਾਲੀਆ ਅਤੇ ਰਾਜ ਦੇ ਹੋਰ ਸਾਰੇ ਆਰਥਿਕ ਮਾਮਲਿਆਂ ਨਾਲ ਸੰਬੰਧਿਤ ਵਿਭਾਗ ਸੀ। ਮੁਹੰਮਦ ਦੇ ਜ਼ਮਾਨੇ ਵਿਚ ਕੋਈ ਵੀ ਸਥਾਈ ਬੈਤ ਅਲ-ਮਾਲ ਜਾਂ ਜਨਤਕ ਖ਼ਜ਼ਾਨਾ ਨਹੀਂ ਸੀ. ਜੋ ਵੀ ਆਮਦਨ ਹੁੰਦੀ ਤੁਰੰਤ ਵੰਡ ਦਿੱਤੀ ਜਾਂਦੀ ਸੀ। ਕੋਈ ਵੀ ਤਨਖਾਹਦਾਰ ਨਹੀਂ ਸੀ ਹੁੰਦਾ, ਅਤੇ ਕੋਈ ਵੀ ਰਾਜਕੀ ਖਰਚਾ ਨਹੀਂ ਹੁੰਦਾ ਸੀ। ਇਸ ਲਈ ਜਨਤਕ ਪੱਧਰ ਤੇ ਖਜ਼ਾਨੇ ਦੀ ਲੋੜ ਮਹਿਸੂਸ ਨਹੀਂ ਕੀਤੀ ਜਾਂਦੀ ਸੀ। ਅਬੂ ਬਕਰ ਦੇ ਜ਼ਮਾਨੇ ਵਿਚ ਵੀ ਕੋਈ ਜਮ੍ਹਾਂ ਖ਼ਜ਼ਾਨੇ ਵਿੱਚ ਨਹੀਂ ਸੀ। ਅਬੂ ਬਕਰ ਨੇ ਇੱਕ ਘਰ ਮਿਥ ਲਿਆ ਸੀ ਜਿੱਥੇ ਰਸੀਦ ਕਰ ਕੇ ਮਾਲ ਰੱਖਿਆ ਜਾਂਦਾ ਸੀ, ਪਰ ਸਭ ਇਕੱਤਰ ਪੈਸੇ ਤੁਰੰਤ ਵੰਡ ਦਿੱਤੇ ਜਾਂਦੇ ਸੀ, ਖਜ਼ਾਨੇ ਨੂੰ ਆਮ ਤੌਰ ਤੇ ਜੰਦਰਾ ਲੱਗਿਆ ਰਹਿੰਦਾ। ਅਬੂ ਬਕ ਦੀ ਮੌਤ ਦੇ ਵੇਲੇ ਜਨਤਕ ਖਜ਼ਾਨੇ ਵਿੱਚ ਕੇਵਲ ਇੱਕ ਹੀ ਦਹਿਰਾਮ ਸੀ।