ਪੰਕਜ ਸਬੀਰ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) "'''ਪੰਕਜ ਸਬੀਰ''' ({{lang-hi|पंकज सुबीर}}, ਜਨਮ 11 ਅਕਤੂਬਰ 1975) ਹਿੰਦੀ ਕਹਾਣੀਕਾ..." ਨਾਲ਼ ਸਫ਼ਾ ਬਣਾਇਆ |
Charan Gill (ਗੱਲ-ਬਾਤ | ਯੋਗਦਾਨ) ਛੋ added Category:ਹਿੰਦੀ ਕਹਾਣੀਕਾਰ using HotCat |
||
ਲਾਈਨ 1:
'''ਪੰਕਜ ਸਬੀਰ''' ({{lang-hi|पंकज सुबीर}}, ਜਨਮ 11 ਅਕਤੂਬਰ 1975) ਹਿੰਦੀ ਕਹਾਣੀਕਾਰ ਅਤੇ ਕਵੀ ਹੈ। ਉਸ ਦਾ ਜਨਮ 11 ਅਕਤੂਬਰ 1975 ਨੂੰ ਹੋਇਆ। ਭੋਪਾਲ ਦੀ ਬਰਕਤਉਲ੍ਹਾ ਯੂਨੀਵਰਸਿਟੀ ਤੋਂ ਸਾਇੰਸ ਵਿੱਚ ਮਾਸਟਰ ਦੀ ਡਿਗਰੀ ਕੀਤੀ। ਪਹਿਲਾਂ ਵੱਖ-ਵੱਖ ਹਿੰਦੀ ਅਖਬਾਰਾਂ ਵਿੱਚ ਲੇਖ ਲਿਖਦਾ ਰਿਹਾ ਅਤੇ ਹੁਣ ਆਪਣੀ ਨਿਊਜ਼ ਏਜੰਸੀ ਚਲਾ ਰਿਹਾ ਹੈ। ਉਸਦੇ ਨਾਵਲ 'ਯੇ ਵੋਹ ਸਹਿਰ ਤੋ ਨਹੀਂ' ਨੂੰ 2010 ਵਿੱਚ ਭਾਰਤੀ [[ਗਿਆਨ ਪੀਠ]] ਐਵਾਰਡ ਦਿੱਤਾ ਗਿਆ। ਉਸ ਦੀਆਂ ਕਹਾਣੀਆਂ ਦਾ ਪਹਿਲਾ ਸੰਗ੍ਰਹਿ 'ਈਸਟ ਇੰਡੀਆ ਕੰਪਨੀ' ਦੇ ਨਾਮ ਨਾਲ ਪ੍ਰਕਾਸ਼ਿਤ ਹੋਇਆ ਸੀ
[[ਸ਼੍ਰੇਣੀ:ਹਿੰਦੀ ਕਹਾਣੀਕਾਰ]]
|