ਮੈਕਬਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 32:
{{col-end}}
==ਪਲਾਟ==
[[File:MacbethAndBanquo-Witches.jpg|thumb|ਮੈਕਬਥ ਅਤੇ ਬੈਂਕੋ ਦੇ ਚੁੜੈਲਾਂ ਨਾਲ ਪਹਿਲੀ ਮੁਲਾਕਾਤ]]
ਨਾਟਕ ਦੀ ਪਹਿਲੀ ਝਲਕੀ ਬਿਜਲੀ ਗਰਜਨ ਅਤੇ ਲਿਸ਼ਕਣ ਦੇ ਮਾਹੌਲ ਵਿੱਚ ਸ਼ੁਰੂ ਹੁੰਦੀ ਹੈ ਜਿੱਥੇ ਤਿੰਨ ਚੁੜੈਲਾਂ ਇਹ ਫੈਸਲਾ ਕਰਦੀਆਂ ਹਨ ਕਿ ਉਨ੍ਹਾਂ ਦੀ ਅਗਲੀ ਮੁਲਾਕ਼ਾਤ ਮੈਕਬਥ ਦੇ ਨਾਲ ਹੋਵੇਗੀ। ਅਗਲੇ ਦ੍ਰਿਸ਼ ਵਿੱਚ ਇੱਕ ਜਖ਼ਮੀ ਸਾਰਜੇਂਟ ਸਕਾਟਲੈਂਡ ਦੇ ਰਾਜੇ ਡੰਕਨ ਨੂੰ ਇਹ ਸੂਚਨਾ ਦਿੰਦਾ ਹੈ ਕਿ ਉਨ੍ਹਾਂ ਦੇ ਸੈਨਾਪਤੀ – ਮੈਕਬੇਥ (ਜੋ ਗਲੈਮਿਸ ਦਾ ਥੇਨ [ਇੱਕ ਸਰਦਾਰ] ਹੈ) ਅਤੇ ਬੈਂਕੋ – ਨੇ ਹੁਣੇ-ਹੁਣੇ ਨਾਰਵੇ ਅਤੇ ਆਇਰਲੈਂਡ ਦੀਆਂ ਸੰਯੁਕਤ ਸੈਨਾਵਾਂ ਨੂੰ ਹਰਾ ਦਿੱਤਾ ਹੈ ਜਿਨ੍ਹਾਂ ਦੀ ਅਗਵਾਈ ਕਾਵਡਰ ਦਾ ਥੇਨ, ਗ਼ਦਾਰ ਮੈਕਡੋਨਵਾਲਡ ਕਰ ਰਿਹਾ ਸੀ। ਰਾਜੇ ਦੇ ਰਿਸ਼ਤੇਦਾਰ, ਮੈਕਬੈਥ ਦੀ ਬਹਾਦਰੀ ਅਤੇ ਯੁੱਧ ਕੌਸ਼ਲਤਾ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।