ਸਮਧੁਨੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਨਵਾਂ
(ਕੋਈ ਫ਼ਰਕ ਨਹੀਂ)

13:48, 23 ਦਸੰਬਰ 2014 ਦਾ ਦੁਹਰਾਅ

ਸਮਧੁਨੀ ਅਜਿਹੇ ਸ਼ਬਦ ਨੂੰ ਕਿਹਾ ਜਾਂਦਾ ਹੈ ਜਿਸਦਾ ਉਚਾਰਨ ਇੱਕ ਹੋਰ ਸ਼ਬਦ ਦੇ ਨਾਲ ਮਿਲਦਾ ਹੋਵੇ ਪਰ ਉਸਦੇ ਅਰਥ ਵੱਖਰੇ ਹੋਣ, ਇਹਨਾਂ ਦੇ ਸ਼ਬਦ-ਜੋੜਾਂ ਵਿੱਚ ਅੰਤਰ ਹੋ ਸੱਕਦਾ ਹੈ।

ਉਦਾਹਰਨ

ਹੇਠਲੇ ਵਾਕੰਸ਼ਾਂ ਵਿੱਚ ਸਮਧੁਨੀ ਅੱਖਰਾਂ ਦੀਆਂ ਉਦਾਹਰਨਾਂ ਵੇਖੀਆਂ ਜਾ ਸਕਦੀਆਂ ਹਨ:-

  • ਗਲ ਗਲ ਪਾਣੀ, ਗਲਗਲ ਖਾਣੀ
  • ਮਲ ਮਲ ਨਹਾਉਣਾ, ਮਲਮਲ ਪਾਉਣਾ