ਅਲ ਬਕਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਕੁਰਆਨ using HotCat
No edit summary
ਲਾਈਨ 1:
{{infobox surah
| number = 2
| number-3 = 002
| name = ਅਲ=ਬਕਰਾ
| name-ar = البقرة
| name-en = ਗਾਂ
| prev_sura = Al-Fatiha
| next_sura = Al Imran
| classification = Medinan
| juz = 1–3
| rukus = 40
| verses = 286
| muqattaat = Alif Lam Mim
 
}}
'''ਅਲ-ਬੱਕਰਾ''' [[ਕੁਰਆਨ]] ਦੀ ਦੂਸਰੀ ਅਤੇ ਸਭ ਤੋਂ ਲੰਬੀ ਸੂਰਤ ਹੈ। ਇਸ ਦੀਆਂ 286 ਆਇਤਾਂ ਹਨ ਅਤੇ ਕੁਰਆਨ ਦੇ ਪਹਿਲੇ ਪਾਰੇ ਦੀਆਂ ਪਹਿਲੀਆਂ ਸੱਤ ਛੱਡ ਕੇ ਬਾਕੀ ਤਮਾਮ ਆਇਤਾਂ, ਦੂਸਰਾ ਪਾਰਾ ਮੁਕੰਮਲ ਤੌਰ ਤੇ ਅਤੇ ਤੀਸਰੇ ਪਾਰੇ ਦਾ ਬੜਾ ਹਿੱਸਾ ਇਸੇ ਸੂਰਤ ਤੇ ਮੁਸ਼ਤਮਿਲ ਹੈ। ਕੁਰਆਨ ਦੀ ਮਸ਼ਹੂਰ ਆਇਤ [[ਅਲ ਕੁਰਸੀ]] ਵੀ ਇਸੇ ਸੂਰਤ ਦਾ ਹਿੱਸਾ ਹੈ ਅਤੇ ਤੀਸਰੇ ਪਾਰੇ ਵਿੱਚ ਆਉਂਦੀ ਹੈ। ਇਸ ਸੂਰਤ ਵਿੱਚ ਬਹੁਤ ਸਾਰੇ ਇਸਲਾਮੀ ਕਾਨੂੰਨ ਵਜ਼ਾ ਕੀਤੇ ਗਏ ਹਨ। ਬੱਕਰਾ ਦਾ ਲਫ਼ਜ਼ੀ ਅਰਥ "ਗਾਂ" ਹੈ।