ਵੀਰ ਸਿੰਘ ‘ਵੀਰ’: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਵੀਰ ਸਿੰਘ ‘ਵੀਰ’''' (14 ਫਰਵਰੀ 1905 - 25 ਦਸੰਬਰ 2001) ਉਘਾ ਸੁੰਤਤਰਤਾ ਸੰਗਰਾਮੀ, ਪ੍ਰਸਿੱਧ ਦੇਸ਼ ਭਗਤ ਪੰਜਾਬੀ ਕਵੀ ਤੇ ਸਪਤਾਹਿਕ ‘ਦਲੇਰ ਖਾਲਸਾ’ ਦਾ ਸਰਪ੍ਰਸਤ ਸੀ।
 
ਵੀਰ ਸਿੰਘ ਵੀਰ ਦਾ ਜਨਮ 14 ਫਰਵਰੀ 1905 ਨੂੰ ਮਾਤਾ ਈਸ਼ਰ ਕੌਰ ਤੇ ਸ: ਗੁਰਮੁੱਖ ਸਿੰਘ ਭਾਟੀਆ ਦੇ ਘਰ ਗਲੀ ਘੜਿਆਲਿਆਂ [[ਅੰਮ੍ਰਿਤਸਰ]] ਵਿਖੇ ਹੋਇਆ ਸੀ। ਉਸਨੇ ਕਲਗੀਧਰ ਸਕੂੂਲ ਤੋਂ ਪੰਜਵੀਂ ਅਤੇ ਗੁਰੂ ਅਰਜਨ ਦੇਵ ਮਿਡਲ ਸਕੂੂਲ ਤੋਂ ਅੱਠਵੀਂ ਪਾਸ ਕੀਤੀ। ।