"ਬੰਗਾਲੀ ਭਾਸ਼ਾ ਅੰਦੋਲਨ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
[[Image:1952_Bengali_Language_movement.jpg|thumb|350px|21 ਫਰਵਰੀ ਨੂੰ 1952 ਨੂੰ [[ਢਾਕਾ]] ਵਿੱਚ ਜਲੂਸ ਮਾਰਚ]]
'''ਬੰਗਾਲੀ ਭਾਸ਼ਾ ਅੰਦੋਲਨ''', ({{lang-bn|ভাষা আন্দোলন}} ''ਭਾਸ਼ਾ ਅੰਦੋਲਨ''), (1952) ਤਤਕਾਲੀਨ ਪੂਰਬੀ ਪਾਕਿਸਤਾਨ (ਵਰਤਮਾਨ ਬੰਗਲਾਦੇਸ਼) ਵਿੱਚ ਚੱਲਿਆ ਇੱਕ ਸਭਿਆਚਾਰਕ ਅਤੇ ਰਾਜਨੀਤਕ ਅੰਦੋਲਨ ਸੀ। ਇਸਨੂੰ ਭਾਸ਼ਾ ਅੰਦੋਲਨ ਵੀ ਕਹਿੰਦੇ ਹਨ। ਇਸ ਅੰਦੋਲਨ ਦੀ ਮੰਗ ਸੀ ਕਿ ਬੰਗਲਾ ਭਾਸ਼ਾ ਨੂੰ ਪਾਕਿਸਤਾਨ ਦੀ ਇੱਕ ਦਫ਼ਤਰੀ ਭਾਸ਼ਾ ਵਜੋਂ ਮਾਨਤਾ ਦਿੱਤੀ ਜਾਵੇ ਅਤੇ ਇਸਦਾ ਇਸਤੇਮਾਲ ਸਰਕਾਰੀ ਕੰਮਧੰਦੇ ਵਿੱਚ, ਸਿੱਖਿਆ ਦੇ ਮਾਧਿਅਮ ਵਜੋਂ, ਸੰਚਾਰ ਮਾਧਿਅਮਾਂ ਵਿੱਚ, ਮੁਦਰਾ ਅਤੇ ਮੁਹਰ ਆਦਿ ਉੱਤੇ ਜਾਰੀ ਰੱਖਿਆ ਜਾਵੇ। ਇਸਦੇ ਇਲਾਵਾ ਇਹ ਵੀ ਮੰਗ ਸੀ ਕਿ ਬੰਗਲਾ ਭਾਸ਼ਾ ਨੂੰ ਬੰਗਲਾ ਲਿਪੀ ਵਿੱਚ ਹੀ ਲਿਖਣਾ ਜਾਰੀ ਰੱਖਿਆ ਜਾਵੇ।
==ਪਿੱਠਭੂਮੀ ==
ਮੌਜੂਦ ਦੇਸ਼ [[ਪਾਕਿਸਤਾਨ ]] ਅਤੇ [[ਬੰਗਲਾਦੇਸ਼]] [[ਬ੍ਰਿਟਿਸ਼ ਰਾਜ | ਬਰਤਾਨਵੀ ਬਸਤੀਵਾਦੀ ਰਾਜ]] ਦੇ ਦੌਰਾਨ ਅਣਵੰਡੇ ਭਾਰਤ ਦਾ ਹਿੱਸਾ ਸਨ। ਮੱਧ-19ਵੀਂ ਸਦੀ ਤੋਂ, [[ਉਰਦੂ]] ਭਾਸ਼ਾ ਨੂੰ [[ਖ਼ਵਾਜ਼ਾ ਸਲੀਮੁੱਲਾ| ਸਰ [ਖ਼ਵਾਜ਼ਾ ਸਲੀਮੁੱਲਾ]], [[ਸਰ ਸਈਅਦ ਅਹਿਮਦ ਖ਼ਾਨ]], [[ਨਵਾਬ ਵਿਕਾਰ-ਉਲ-ਮੁਲਕ]] ਅਤੇ [[ਮੌਲਵੀ ਅਬਦੁਲ ਹਕ]] ਵਰਗੇ ਸਿਆਸੀ ਅਤੇ ਧਾਰਮਿਕ ਆਗੂਆਂ ਵਲੋਂ [[ਭਾਰਤ ਵਿਚ ਇਸਲਾਮ | ਭਾਰਤੀ ਮੁਸਲਮਾਨਾਂ]]
ਦੀ ਲੋਕਭਾਸ਼ਾ ਵਜੋਂ ਉਭਾਰਿਆ ਜਾ ਰਿਹਾ ਸੀ।<ref name=urducontrov>{{cite web
| url = http://www.southasiaanalysis.org/papers7/paper675.html | title = Urdu Controversy - is dividing the nation further | accessdate = 2008-02-20 | last = Upadhyay | first = R | date = 2003-05-01 | work = Papers | publisher = South Asia Analysis Group }}</ref><ref name="B2g">{{cite journal
| last = Rahman | first = Tariq | year = 1997 | title = The Medium of Instruction Controversy in Pakistan | journal = Journal of Multilingual and Multicultural Development | volume = 18 | issue = 2 | pages = 145–154 | issn = 0143-4632 | url = http://www.multilingual-matters.net/jmmd/018/0145/jmmd0180145.pdf | format = PDF | accessdate = 2007-06-21
| doi = 10.1080/01434639708666310
| ref = harv }}</ref> ਉਰਦੂ [[ਹਿੰਦ-ਆਰੀਆ ਭਾਸ਼ਾਵਾਂ]] ਵਿੱਚੋਂ ਇੱਕ ਭਾਸ਼ਾ ਹੈ ਅਤੇ ਇਹ [[ਹਿੰਦ-ਯੂਰਪੀ ਭਾਸ਼ਾ-ਪਰਵਾਰ]] ਦੀ [[ਹਿੰਦ-ਇਰਾਨੀ ਭਾਸ਼ਾਵਾਂ|ਹਿੰਦ-ਇਰਾਨੀ]] ਸ਼ਾਖਾ ਦੀ ਇੱਕ ਹਿੰਦ-ਆਰੀਆਈ ਬੋਲੀ ਹੈ। ਇਹਦਾ ਵਿਕਾਸ ਅਪਭ੍ਰੰਸ਼ਾਂ (ਮੱਧਕਾਲੀ ਭਾਰਤੀ ਆਰੀਆ ਭਾਸ਼ਾ, [[ਪਾਲੀ]]-[[ਪ੍ਰਾਕ੍ਰਿਤ]]) ਦੇ ਆਖਰੀ ਪੜਾਅ) ਉੱਤੇ [[ਫ਼ਾਰਸੀ ਭਾਸ਼ਾ | ਫ਼ਾਰਸੀ]], [[ਅਰਬੀ ਭਾਸ਼ਾ | ਅਰਬੀ]] ਅਤੇ [[ਤੁਰਕੀ ਭਾਸ਼ਾ | ਤੁਰਕੀ]] ਭਾਸ਼ਾਵਾਂ ਦੇ ਪ੍ਰਭਾਵ ਹੇਠ ਵਿਕਸਿਤ ਹੋਈ।<ref>{{cite web |url=http://www.bpedia.org/A_0273.php |title=Apabhrangsha |accessdate=2007-07-08|last=Halder |first=Shashwati |work=Banglapedia |publisher=Asiatic Society of Bangladesh }}</ref> in [[South Asia]] during the [[Delhi Sultanate]] and [[Mughal Empire]].<ref name="National Council for Promotion of Urdu language 2">{{cite web|url = http://www.urducouncil.nic.in/pers_pp/index.htm| title = A Historical Perspective of Urdu|publisher = National Council for Promotion of Urdu language|accessdate = 2007-06-15}}</ref> With its [[Perso-Arabic script]], the language was considered a vital element of the Islamic culture for Indian Muslims; [[Hindi]] and the [[Devanagari script]] were seen as fundamentals of [[Hinduism|Hindu culture]].<ref name=urducontrov/>
 
 
{{ਅਧਾਰ}}
{{ਹਵਾਲੇ}}