"ਬੰਗਾਲੀ ਭਾਸ਼ਾ ਅੰਦੋਲਨ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
'''ਬੰਗਾਲੀ ਭਾਸ਼ਾ ਅੰਦੋਲਨ''', ({{lang-bn|ভাষা আন্দোলন}} ''ਭਾਸ਼ਾ ਅੰਦੋਲਨ''), (1952) ਤਤਕਾਲੀਨ ਪੂਰਬੀ ਪਾਕਿਸਤਾਨ (ਵਰਤਮਾਨ ਬੰਗਲਾਦੇਸ਼) ਵਿੱਚ ਚੱਲਿਆ ਇੱਕ ਸਭਿਆਚਾਰਕ ਅਤੇ ਰਾਜਨੀਤਕ ਅੰਦੋਲਨ ਸੀ। ਇਸਨੂੰ ਭਾਸ਼ਾ ਅੰਦੋਲਨ ਵੀ ਕਹਿੰਦੇ ਹਨ। ਇਸ ਅੰਦੋਲਨ ਦੀ ਮੰਗ ਸੀ ਕਿ ਬੰਗਲਾ ਭਾਸ਼ਾ ਨੂੰ ਪਾਕਿਸਤਾਨ ਦੀ ਇੱਕ ਦਫ਼ਤਰੀ ਭਾਸ਼ਾ ਵਜੋਂ ਮਾਨਤਾ ਦਿੱਤੀ ਜਾਵੇ ਅਤੇ ਇਸਦਾ ਇਸਤੇਮਾਲ ਸਰਕਾਰੀ ਕੰਮਧੰਦੇ ਵਿੱਚ, ਸਿੱਖਿਆ ਦੇ ਮਾਧਿਅਮ ਵਜੋਂ, ਸੰਚਾਰ ਮਾਧਿਅਮਾਂ ਵਿੱਚ, ਮੁਦਰਾ ਅਤੇ ਮੁਹਰ ਆਦਿ ਉੱਤੇ ਜਾਰੀ ਰੱਖਿਆ ਜਾਵੇ। ਇਸਦੇ ਇਲਾਵਾ ਇਹ ਵੀ ਮੰਗ ਸੀ ਕਿ ਬੰਗਲਾ ਭਾਸ਼ਾ ਨੂੰ ਬੰਗਲਾ ਲਿਪੀ ਵਿੱਚ ਹੀ ਲਿਖਣਾ ਜਾਰੀ ਰੱਖਿਆ ਜਾਵੇ।
==ਪਿੱਠਭੂਮੀ ==
ਮੌਜੂਦ ਦੇਸ਼ [[ਪਾਕਿਸਤਾਨ ]] ਅਤੇ [[ਬੰਗਲਾਦੇਸ਼]] [[ਬ੍ਰਿਟਿਸ਼ ਰਾਜ | ਬਰਤਾਨਵੀ ਬਸਤੀਵਾਦੀ ਰਾਜ]] ਦੇ ਦੌਰਾਨ ਅਣਵੰਡੇ ਭਾਰਤ ਦਾ ਹਿੱਸਾ ਸਨ। ਮੱਧ-19ਵੀਂ ਸਦੀ ਤੋਂ, [[ਉਰਦੂ]] ਭਾਸ਼ਾ ਨੂੰ [[ਖ਼ਵਾਜ਼ਾ ਸਲੀਮੁੱਲਾ| ਸਰ [ਖ਼ਵਾਜ਼ਾ ਸਲੀਮੁੱਲਾ]], [[ਸਰ ਸਈਅਦ ਅਹਿਮਦ ਖ਼ਾਨ]], [[ਨਵਾਬ ਵਿਕਾਰ-ਉਲ-ਮੁਲਕ]] ਅਤੇ [[ਮੌਲਵੀ ਅਬਦੁਲ ਹਕ]] ਵਰਗੇ ਸਿਆਸੀ ਅਤੇ ਧਾਰਮਿਕ ਆਗੂਆਂ ਵਲੋਂ [[ਭਾਰਤ ਵਿਚ ਇਸਲਾਮ | ਭਾਰਤੀ ਮੁਸਲਮਾਨਾਂ]]
ਦੀ ਲੋਕਭਾਸ਼ਾ ਵਜੋਂ ਉਭਾਰਿਆ ਜਾ ਰਿਹਾ ਸੀ।<ref name=urducontrov>{{cite web
| url = http://www.southasiaanalysis.org/papers7/paper675.html | title = Urdu Controversy - is dividing the nation further | accessdate = 2008-02-20 | last = Upadhyay | first = R | date = 2003-05-01 | work = Papers | publisher = South Asia Analysis Group }}</ref><ref name="B2g">{{cite journal