ਪੀ.ਕੇ.(ਫ਼ਿਲਮ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 20:
| gross = {{INRConvert|124|c}}<ref>{{cite web | url = http://m.ibtimes.co.in/pk-box-office-collection-aamir-khan-starrer-loses-rajinikanths-lingaa-malaysia-box-office-618140 | title = 'PK' Box Office Collection: Aamir Khan Starrer Loses to Rajinikanth's 'Lingaa' in Malaysia | author = Prakash Upadhyaya | publisher = ''[[International Business Times]]'' | date = December 24, 2014 | accessdate = December 24, 2014}}</ref><ref name="PK"/>
}}
'''''ਪੀਕੇ''''' ("Peekay" ਦਾ ਸੰਖੇਪ)<ref name="PK">{{cite web | url = http://m.ibtimes.co.in/pk-overseas-box-office-collection-aamirs-film-beats-shah-rukhs-happy-new-year-opening-617964 | title = 'PK' Overseas Box Office Collection: Aamir's Film Beats Shah Rukh's 'Happy New Year' Opening Weekend Total | author = Ankita Mehta | publisher = ''Intermational Business Times'' | date = December 22, 2014 | accessdate = December 24, 2014}}</ref> ਇੱਕ ਭਾਰਤੀ ਬਾਲੀਵੁਡ ਫ਼ਿਲਮ ਹੈ, ਜਿਸਦਾ ਨਿਰਦੇਸ਼ਨ [[ਰਾਜਕੁਮਾਰ ਹਿਰਾਨੀ]] ਨੇ ਕੀਤਾ ਹੈ। ਇਸ ਫ਼ਿਲਮ ਦੇ ਨਿਰਮਾਤਾ ਰਾਜਕੁਮਾਰ ਹਿਰਾਨੀ ਦੇ ਨਾਲ-ਨਾਲ [[ਵਿਧੂ ਵਿਨੋਦ ਚੋਪੜਾ]] ਅਤੇ ਸਿੱਧਾਰਥ ਰਾਏ ਕਪੂਰ ਹਨ। ਇਹ ਫਿਲਮ 19 ਦਸੰਬਰ 2014 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਗਈ। ਇਸ ਵਿੱਚ ਮੁੱਖ ਕਿਰਦਾਰ [[ਆਮਿਰ ਖ਼ਾਨ]], [[ਅਨੁਸ਼ਕਾ ਸ਼ਰਮਾ]], [[ਸੰਜੇ ਦੱਤ]], [[ਬੋਮਨ ਈਰਾਨੀ]] ਅਤੇ [[ਸੁਸ਼ਾਂਤ ਸਿੰਘ ਰਾਜਪੂਤ]] ਹਨ।
 
==ਪਲਾਟ==
ਕਿਸੇ ਨਵੇਂ ਗ੍ਰਹਿ ਬਾਰੇ ਜਾਨਣ ਦੇ ਮਕਸਦ ਨਾਲ ਇੱਕ ਉੱਡਨ ਤਸ਼ਤਰੀ [[ਭਾਰਤ]] ਦੇ [[ਰਾਜਸਥਾਨ]] ਵਿਚ ਉੱਤਰਦੀ ਹੈ। ਇਸ ਵਿਚ [[ਆਮਿਰ ਖਾਨ]] ਜੋ ਕਿ ਇੱਕ ਪ੍ਰਵਾਸੀ ਵਜੋਂ ਇਸ ਗ੍ਰਹਿ ਉੱਪਰ ਉੱਤਰਦਾ ਹੈ। ਉੱਤਰਦੇ ਸਾਰ ਹੀ ਉਸਦੇ ਗਲ ਵਿਚੋ ਇੱਕ ਲਾਕਟ-ਨੁਮਾ ਵਸਤ ਕੋਈ ਚੁਰਾ ਲੈਂਦਾ ਹੈ। ਇਹੀ ਵਸਤ ਪ੍ਰਵਾਸੀਆਂ ਦੇ ਉੱਡਨ ਤਸ਼ਤਰੀ ਨਾਲ ਮੇਲ-ਸਥਾਪਤੀ ਦਾ ਮਾਧਿਅਮ ਹੁੰਦੀ ਹੈ ਅਤੇ ਹੁਣ ਉਹ ਰਸਤਾ ਲੱਭਣਾ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ ਉਹ ਇਸ ਵਸਤ ਨੂੰ ਦੁਬਾਰਾ ਪ੍ਰਾਪਤ ਕਰ ਸਕੇ। ਇਸ ਦੌਰਾਨ ਉਹ ਹਰ ਧਰਮ ਦੇ ਭਗਵਾਨ ਤੋਂਨੂੰ ਅਰਜ ਕਰਦਾ ਹੈ ਅਤੇ ਹਰ ਲੋੜੀਂਦੇ ਸੰਭਵ-ਅਸੰਭਵ ਧਾਰਮਿਕ ਕਾਰਜ ਕਰਦਾ ਹੈ। ਬਾਅਦ ਵਿਚ ਉਸਨੂੰ ਪਤਾ ਚੱਲਦਾ ਹੈ ਕਿ ਉਸਦਾ ਲਾਕਟ ਤੱਪਸਵੀ ਨਾਂ ਦੇ ਇੱਕ ਢੋਂਗੀ ਬਾਬੇ ਕੋਲ ਹੈ ਅਤੇ ਫਿਰ ਉਹ ਆਪਨੇ ਹਾਜ਼ਿਰ-ਜਵਾਬੀ ਅਤੇ ਤਰਕ-ਸ਼ਕਤੀ ਨਾਲ ਉਸਦਾ ਪਰਦਾਫ਼ਾਸ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਕੰਮ ਵਿਚ ਜੱਗੂ ਉਸਦੀ ਮਦਦ ਕਰਦੀ ਹੈ| ਅੰਤ ਵਿਚ ਉਸਨੂੰ ਉਸਦਾ ਲਾਕਟ ਵਾਪਸ ਮਿਲ ਜਾਂਦਾ ਹੈ ਅਤੇ ਉਹ ਆਪਨੇ ਗ੍ਰਹਿ ਵਾਪਸ ਮੁੜ ਜਾਂਦਾ ਹੈ|
 
== ਕਲਾਕਾਰ ==