ਬੋਕੋ ਹਰਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 30:
 
ਬੋਕੋ ਹਰਾਮ ਦੀ ਸ਼ੁਰੂਆਤ ਮੋਹੰਮਦ ਯੂਸੁਫ ਨਾਮਕ ਵਿਦਵਾਨ ਨੇ ਰੱਖੀ ਜੋ 2009 ਵਿੱਚ ਮਾਰਿਆ ਗਿਆ। ਇਸਦੇ ਬਾਅਦ ਸਮੂਹ ਦੇ ਕਈ ਗੁਟ ਹੋ ਗਏ। ਸਭ ਤੋਂ ਮਜਬੂਤ ਧੜਾ [[ਅਬੂਬਕਰ ਸ਼ੇਖ਼ਾਊ]] ਦਾ ਹੈ। ਨਾਈਜੀਰਿਆ ਦੇ ਪ੍ਰਾਂਤਾਂ ਮਦਾਂਗਰੀ, ਕਦੋਨਾ, ਕਾਨੋ ਅਤੇ ਯੂਬੇ ਵਿੱਚ ਉਨ੍ਹਾਂ ਦਾ ਜਿਆਦਾ ਪ੍ਰਭਾਵ ਹੈ। ਇਸਦੀ ਸ਼ੁਰੁਆਤ ਆਪਣੇ ਵਿਰੋਧੀਆਂ ਦੇ ਬੇਰਹਿਮਾਨਾ ਤੌਰ ਤੇ ਟਾਰਗੈੱਟ ਕਿਲਿੰਗ ਤੋਂ ਹੋਈ ਅਤੇ ਅਕਸਰ ਵਾਰਦਾਤ ਦੇ ਬਾਅਦ ਭੱਜਣ ਲਈ ਮੋਟਰਸਾਇਕਲ ਇਸਤੇਮਾਲ ਕੀਤੇ ਜਾਂਦੇ ਸਨ। ਮਰਨ ਵਾਲੇ ਵਿਰੋਧੀਆਂ ਵਿੱਚ ਵੱਡੀ ਗਿਣਤੀ ਇਸਲਾਮੀ ਆਗੂਆਂ ਦੀ ਹੈ।
==ਕਾਰਵਾਈਆਂ==
 
ਇਸ ਸੰਗਠਨ ਨੇ 2009 [[ਨਾਇਜੀਰੀਆ]] ਦੇ ਖਿਲਾਫ ਬਗ਼ਾਵਤ ਸ਼ੁਰੂ ਕਰ ਰੱਖੀ ਹੈ। 2009 ਵਿੱਚ ਬੋਕੋਹਰਾਮ ਬਗ਼ਾਵਤ ਸ਼ੁਰੂ ਹੋਣ ਦੇ ਬਾਅਦ ਹੁਣ ਤੱਕ ਹਜਾਰਾਂ ਲੋਕ ਮਾਰੇ ਜਾ ਚੁੱਕੇ ਹਨ।
ਵੱਖ ਵੱਖ ਪੁਲਿਸ ਥਾਣਿਆਂ ਅਤੇ ਫੌਜੀ ਬੈਰਕਾਂ ਉੱਤੇ ਹਮਲਾ ਕਰਕੇ ਵਰਦੀਆਂ ਅਤੇ ਹਥਿਆਰ ਲੁੱਟਣ ਦੇ ਬਾਅਦ ਉਨ੍ਹਾਂ ਦੀ ਮਦਦ ਨਾਲ ਨਾ ਕੇਵਲ ਆਤੰਕਵਾਦੀ ਹਮਲੇ ਕੀਤੇ ਸਗੋਂ ਬੈਂਕ ਵੀ ਸੌਖ ਨਾਲ ਲੁੱਟੇ।
 
{{ਹਵਾਲੇ}}