ਬੈਂਜਾਮਿਨ ਫ਼ਰੈਂਕਲਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 54:
}}
 
'''ਬੈਂਜਾਮਿਨ ਫ਼ਰੈਂਕਲਿਨ''' ({{OldStyleDateDY| 17 ਜਨਵਰੀ|1706| 6 ਜਨਵਰੀ 1705}}<ref name="Engber" group="Note">Engber, Daniel (2006). [http://www.slate.com/id/2134455/ What's Benjamin Franklin's Birthday?]. Retrieved June 17, 2009. Explains Franklin's confusing birthdates. Contemporary records, which used the Julian calendar, recorded his birth as January{{nbsp}}6, 1705. A [[Calendar (New Style) Act 1750|new law that took effect in 1752]] switched to the Gregorian calendar, with the start of the year on January{{nbsp}}1 instead of March 25. All dates moved forward 11 days, and for those between January{{nbsp}}1 and March{{nbsp}} 25, an advance of one year.</ref>{{spaced ndash}} 17 ਅਪਰੈਲ 1790) ਸੰਯੁਕਤ ਰਾਜ ਅਮਰੀਕਾ ਦੇ ਬਾਨੀ ਪਿਤਾਮਿਆਂ ਵਿੱਚੋਂ ਇੱਕ ਅਤੇ ਕਈ ਪੱਖਾਂ ਤੋਂ ਪਹਿਲਾ ਅਮਰੀਕੀ ਸੀ।<ref>H. W. Brands, ''The First American: The Life and Times of Benjamin Franklin'' (2010)</ref> ਇੱਕ ਪ੍ਰਸਿੱਧ ਗਿਆਨਵਾਨ, ਫਰੈਂਕਲਿਨ ਇੱਕ ਪ੍ਰਮੁੱਖ ਲੇਖਕ ਅਤੇ ਪ੍ਰਿੰਟਰ, ਵਿਅੰਗਕਾਰ, ਰਾਜਨੀਤਕ ਚਿੰਤਕ, ਰਾਜਨੀਤੀਵਾਨ, ਵਿਗਿਆਨੀ, ਖੋਜੀ, ਸਿਵਲ ਸੇਵਕ, ਰਾਜਨੇਤਾ, ਫੌਜੀ, ਅਤੇ ਸਫ਼ਾਰਤੀ ਸੀ। ਇੱਕ ਵਿਗਿਆਨੀ ਦੇ ਰੂਪ ਵਿੱਚ, ਬਿਜਲੀ ਦੇ ਸੰਬੰਧ ਵਿੱਚ ਆਪਣੀ ਕਾਢਾਂ ਅਤੇ ਸਿਧਾਂਤਾਂ ਲਈ ਉਹ ਅਸਲੀ ਗਿਆਨ ਅਤੇ ਭੌਤਿਕ ਵਿਗਿਆਨ ਦੇ ਇਤਹਾਸ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਰਿਹਾ। ਉਸ ਨੇ ਬਿਜਲੀ ਦੀ ਛੜੀ, ਬਾਈਫੋਕਲਸ, ਫ਼ਰੈਂਕਲਿਨ ਸਟੋਵ, ਇੱਕ ਗੱਡੀ ਦੇ ਓਡੋਮੀਟਰ ਅਤੇ ਗਲਾਸ ਆਰਮੋਨਿਕਾ ਦੀ ਖੋਜ ਕੀਤੀ। ਉਸ ਨੇ ਅਮਰੀਕਾ ਵਿੱਚ ਪਹਿਲੀ ਪਬਲਿਕ ਕਰਜਾ ਲਾਇਬਰੇਰੀ ਅਤੇ ਪੈਨਸਿਲਵੇਨੀਆ ਵਿੱਚ ਪਹਿਲੇ ਅੱਗ ਵਿਭਾਗ ਦੀ ਸਥਾਪਨਾ ਕੀਤੀ। ਉਹ ਉਪਨਿਵੇਸ਼ਿਕ ਏਕਤਾ ਦੇ ਪਹਿਲੇ ਪ੍ਰਸਤਾਵਕਾਂ ਵਿਚੋਂ ਸੀ ਅਤੇ ਇੱਕ ਲੇਖਕ ਅਤੇ ਰਾਜਨੀਤਕ ਕਾਰਕੁੰਨ ਦੇ ਰੂਪ ਵਿੱਚ, ਉਸ ਨੇ ਇੱਕ ਅਮਰੀਕੀ ਰਾਸ਼ਟਰ ਦੇ ਵਿਚਾਰ ਦਾ ਸਮਰਥਨ ਕੀਤਾ। ਅਮਰੀਕੀ ਇਨਕਲਾਬ ਦੇ ਦੌਰਾਨ ਇੱਕ ਸਫ਼ਾਰਤੀ ਦੇ ਰੂਪ ਵਿੱਚ, ਉਸ ਨੇ ਫ਼ਰਾਂਸੀਸੀ ਜੋੜ-ਤੋੜ ਹਾਸਲ ਕੀਤਾ, ਜਿਸਨੇ ਅਮਰੀਕਾ ਦੀ ਆਜ਼ਾਦੀ ਨੂੰ ਸੰਭਵ ਬਣਾਉਣ ਵਿੱਚ ਮਦਦ ਕੀਤੀ।
 
{{ਹਵਾਲੇ}}