ਪਿੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:Indianvillage.jpg|300px|right|thumb|ਮੱਧ ਭਾਰਤ ਦਾ ਇੱਕ ਪਿੰਡ]]
'''ਪਿੰਡ''' ਅਜਿਹੀ ਥਾਂ ਹੁੰਦੀ ਹੈ ਜਿੱਥੇ ਮਨੁੱਖੀ ਅਬਾਦੀ ਜਾਂ ਵਸੋਂ ਵੱਡੇ ਝੁੰਡਾਂ ਵਿੱਚ ਰਹਿੰਦੀ ਹੈ। ਪਿੰਡ ਕਸਬਿਆਂ ਤੋਂ ਛੋਟੇ ਹੁੰਦੇ ਹਨ ਅਤੇ ਇਹਨਾਂ ਦੀ ਅਬਾਦੀ ਸੈਕੜਿਆਂ ਤੋਂ ਲੈ ਕੇ ਕੁਝ ਹਜ਼ਾਰਾਂ ਤੱਕ ਹੁੰਦੀ ਹੈ। ਵਸੋਂ ਦੇ ਰਹਿਣ ਦੀ ਜਗ੍ਹਾ ਮੁੱਖ ਤੌਰ ’ਤੇ ਕੱਚੇ ਜਾਂ ਪੱਕੇ ਘਰ ਹੁੰਦੇ ਹਨ। ਇੱਥੋਂ ਦਾ ਮੁੱਖ ਕਿੱਤਾ ਆਮ ਤੌਰ ’ਤੇ [[ਖੇਤੀਬਾੜੀ]] ਹੁੰਦਾ ਹੈ ਅਤੇ ਨਾਲ-ਨਾਲ ਪਸ਼ੂ ਵੀ ਪਾਲ਼ੇ ਜਾਂਦੇ ਹਨ।
==ਦੱਖਣੀ ਏਸ਼ੀਆ==
[[File:Guri Rajasthan 02.jpg|thumb|[[ਰਾਜਸਥਾਨ]], ਭਾਰਤ ਦਾ ਇੱਕ ਉੱਤਰ-ਭਾਰਤੀ ਪਿੰਡ]]
 
"[[ਭਾਰਤ]] ਦੀ ਰੂਹ ਇਸ ਦੇ ਪਿੰਡਾਂ ਵਿੱਚ ਰਹਿੰਦੀ ਹੈ", ਮਹਾਤਮਾ [[ਗਾਂਧੀ]] ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਕਿਹਾ ਸੀ।<ref>R.K. Bhatnagar. [http://www.pibbng.kar.nic.in/feature1.pdf INDIA’S MEMBERSHIP OF ITER PROJECT]. PRESS INFORMATION BUREAU. GOVERNMENT OF INDIA, BANGALORE</ref> [[ਭਾਰਤ ਦੀ 2011 ਦੀ ਜਨ ਗਣਨਾ]] ਅਨੁਸਾਰ 68.84% ਭਾਰਤਵਾਸੀ (ਲਗਪੱਗ 83.31 ਕਰੋੜ ਲੋਕ) 640,867 ਪਿੰਡਾਂ ਵਿੱਚ ਵੱਸਦੇ ਸਨ।<ref>{{cite web|url=http://www.censusindia.gov.in/ |title=Indian Census |publisher=Censusindia.gov.in |accessdate=2012-04-09}}</ref>
 
== ਬਾਹਰੀ ਕੜੀਆਂ ==